20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਮਨਾਇਆ

ਤਲਵਾੜਾ, 19 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਦੇ ਰੇਲਵੇ ਸਟੇਸ਼ਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਸਮੂਹ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਦੀਵੇ ਜਗਾਏ ਗਏ।

ਅਜੀਤ ਡੈਸਕ 20-09-2026
ਤਲਵਾੜਾ, 19 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਦੇ ਰੇਲਵੇ ਸਟੇਸ਼ਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਸਮੂਹ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਦੀਵੇ ਜਗਾਏ ਗਏ। ਇਸ ਮੌਕੇ ਭਾਜਪਾ ਨੇਤਾ ਸੁਸ਼ੀਲ ਪਿੰਕੀ, ਹਲਕਾ ਇੰਚਾਰਜ ਭਾਜਪਾ ਦਸੂਹਾ ਠਾ. ਰਘੂਨਾਥ ਸਿੰਘ ਰਾਣਾ, ਭਾਜਪਾ ਨੇਤਾ ਰਾਜਿੰਦਰ ਛੋਟੂ, ਭਾਜਪਾ ਨੇਤਾ ਅੰਕਿਤ ਰਾਣਾ, ਦਲਜੀਤ ਜੀਤੂ, ਵਿਨੋਦ ਮਿੱਠੂ, ਅਸ਼ੋਕ ਸਭਰਵਾਲ, ਸਤਨਾਮ ਸੈਣੀ, ਨਰੇਸ਼ ਠਾਕੁਰ, ਅਦਿੱਤਿਆ ਸ਼ਰਮਾ, ਸੰਮੀ ਡਡਵਾਲ, ਰਮਨ ਕੌਲ, ਕੁਲਦੀਪ ਚੱਤਰੂ, ਕੈਲਾਸ਼, ਨਰੇਸ਼ ਠਾਕੁਰ, ਮਾਸਟਰ ਮਹਿੰਦਰ, ਵਿਨੋਦ ਗਾਗੂਲੀ, ਸੋਮ ਨਾਥ ਅਮਰੋਹ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਹਰ ਵਾਰ ਡਾ. ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਪੰਜਾਬ ਸਰਕਾਰ ਦੀ ਨਾਕਾਮੀ-ਹਰਮਿੰਦਰ ਸੰਧੂ ਅਗਲੀ ਖ਼ਬਰ ਸੰਚਾਰ ਹੁਨਰ ਤੇ ਸ਼ਖ਼ਸੀਅਤ ਵਿਕਾਸ ਤੇ ਕਿੱਤਾਮੁਖੀ ਮਾਰਗ-ਦਰਸ਼ਨ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।