06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦੋਆਬਾ ਕਿਸਾਨ ਕਮੇਟੀ ਦਾ ਜਥਾ ਚੰਡੀਗੜ੍ਹ ਮੋਰਚੇ ਲਈ ਰਵਾਨਾ

ਗੜ੍ਹਦੀਵਾਲਾ, 5 ਸਤੰਬਰ (ਚੱਗਰ)-ਇਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਦੇਖ-ਰੇਖ ਹੇਠ ਲਗਾਏ ਵਿਸ਼ਾਲ ਰੋਸ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਅੱਜ ਸਰਕਲ ਗੜ੍ਹਦੀਵਾਲਾ ਤੋਂ ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਜਥਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸਮਰਾ ਨੇ ਕਿਹਾ ਕਿ ਮੋਰਚੇ ਦੀਆਂ ਜਿਹੜੀਆਂ ਮੰਗਾਂ ਹਨ ਸਰਕਾਰ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਦਾ ਤੁਰੰਤ ਹੱਲ ਕੱਢੇ।

ਅਜੀਤ ਡੈਸਕ 06-09-2026
ਗੜ੍ਹਦੀਵਾਲਾ, 5 ਸਤੰਬਰ (ਚੱਗਰ)-ਇਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਦੇਖ-ਰੇਖ ਹੇਠ ਲਗਾਏ ਵਿਸ਼ਾਲ ਰੋਸ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਅੱਜ ਸਰਕਲ ਗੜ੍ਹਦੀਵਾਲਾ ਤੋਂ ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਜਥਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸਮਰਾ ਨੇ ਕਿਹਾ ਕਿ ਮੋਰਚੇ ਦੀਆਂ ਜਿਹੜੀਆਂ ਮੰਗਾਂ ਹਨ ਸਰਕਾਰ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਦਾ ਤੁਰੰਤ ਹੱਲ ਕੱਢੇ। ਇਸ ਸਮੇਂ ਕਮਲਦੀਪ ਸਿੰਘ ਸਮਰਾ, ਹਰਵਿੰਦਰ ਸਿੰਘ ਸਮਰਾ, ਇੰਦਰਜੀਤ ਸਿੰਘ ਸਮਰਾ, ਇਕਾਈ ਪ੍ਰਧਾਨ ਰੂਪੋਵਾਲ ਭੁਪਿੰਦਰ ਸਿੰਘ ਰਾਜਾ, ਮਨਜਿੰਦਰ ਸਿੰਘ ਰੂਪੋਵਾਲ, ਸੁਖਨੀਤ ਸਿੰਘ ਰੂਪੋਵਾਲ, ਗੁਰਮੀਤ ਸਿੰਘ ਜੀਆ ਸਹੋਤਾ ਕਲਾਂ, ਕਮਲਪ੍ਰੀਤ ਸਿੰਘ ਦਾਰਾਪੁਰ, ਤਲਵਿੰਦਰ ਸਿੰਘ ਦਾਰਾਪੁਰ, ਬਲਵਿੰਦਰ ਸਿੰਘ ਝੰਬੋਵਾਲ, ਸਾਹਿਬ ਸਿੰਘ ਝੰਬੋਵਾਲ, ਹਰਕਮਲ ਸਿੰਘ ਬਾਹਗਾ, ਅਮਨਿੰਦਰ ਸਿੰਘ ਬਾਹਗਾ, ਬਲੀ ਸਿੰਘ ਧੂਤ ਕਲਾਂ, ਗੁਰਮਿੰਦਰ ਸਿੰਘ ਧੂਤ ਕਲਾਂ, ਸਰਬਜੀਤ ਸਿੰਘ ਹਰਦੋਪੱਟੀ, ਹਰਪ੍ਰੀਤ ਸਿੰਘ ਹੈਪੀ ਬਾਹਲਾ, ਮਨਦੀਪ ਸਿੰਘ ਸਹੋਤਾ ਸਿੰਘ, ਗੁਣਤਨ ਕੁਮਾਰ ਗੜ੍ਹਦੀਵਾਲਾ ਵਿਸ਼ੇਸ਼ ਤੌਰ ‘ਤੇ ਜਥੇ ਨਾਲ ਰਵਾਨਾ ਹੋਏ।
ਪਿਛਲੀ ਖ਼ਬਰ ਸੈਨੇਟ ਚੋਣਾਂ ’ਚ ਪ੍ਰੋ: ਸੰਦੀਪ ਸਿੰਘ ਸੀਕਰੀ ਨੂੰ ਜਿਤਾਉਣ ਦਾ ਸੱਦਾ ਅਗਲੀ ਖ਼ਬਰ ਕੈਂਬਰਿਜ ਸਕੂਲ ਆਦਮਵਾਲ ’ਚ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।