ਰਾ ਈਸ ਮਿੱ ਲਰਜ਼ ਐਸੋਸੀਏਸ਼ਨ ਵਲੋਂ ਵਪਾਰੀ ’ਤੇ ਹੋਏ ਹਮਲੇ ਵਿਰੁੱਧ ਸੰਘਰਸ਼ ਦਾ ਐਲਾਨ ਪੁਲਿਸ ਦੀ ਕਾਰਵਾਈ ਨਾ ਕਰਨ ’ ਤੇ ਮਿੱਲ ਮਾਲਕਾਂ ’ ਚ ਭਾਰੀ ਰੋਹ ਸੇਵਾ ਮ ੁਕਤੀ ’ਤੇ ਵਿਸ਼ੇਸ਼ - ਹੈੱਡਮਾਸਟਰ ਬਲਬੀਰ ਸਿੰਘ
ਮਾਹਿਲਪੁਰ - ਹੈੱਡਮਾਸਟਰ ਬਲਬੀਰ ਸਿੰਘ ਦਾ ਜਨਮ ਪਿਤਾ ਗੁਰਦੇਵ ਸਿੰਘ ਦੇ ਘਰ ਮਾਤਾ ਰਤਨ ਕੌਰ ਦੇ ਕੁੱਖੋਂ ਨਾਨਕੇ ਪਿੰਡ ਮਾਣਕੋ ਜ਼ਿਲ੍ਹਾ ਜਲੰਧਰ ਵਿਖੇ 22-08-1968 ਨੂੰ ਹੋਇਆ। ਆਪ ਦੇ ਪਿਤਾ ਸੈਂਟਰ ਹੈੱਡਟੀਚਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।
ਪੁਲਿਸ ਦੀ ਕਾਰਵਾਈ ਨਾ ਕਰਨ ’ ਤੇ ਮਿੱਲ ਮਾਲਕਾਂ ’ ਚ ਭਾਰੀ ਰੋਹ
30-08-2026