06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਔਰਤ ਦੀ ਨਿੱਜੀ ਵੀਡੀਓ ਭੇਜਣ ਦੇ ਦੋਸ਼ ’ਚ ਨੌਜਵਾਨ ਨਾਮਜ਼ਦ

ਹੁਸ਼ਿਆਰਪੁਰ, 4 ਅਗਸਤ (ਨਰਿੰਦਰ ਸਿੰਘ ਬੱਡਲਾ)-ਔਰਤ ਨੂੰ ਬਦਨਾਮ ਕਰਨ ਲਈ ਉਸਦੀ ਨਿੱਜੀ ਵੀਡੀਓ ਭੇਜਣ ਦੇ ਦੋਸ਼ ’ਚ ਸਾਈਬਰ ਕ੍ਰਾਈਮ ਪੁਲਿਸ ਨੇ ਦੋਸ਼ੀ ਨੂੰ ਨਾਮਜ਼ਦ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਕ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਕਿ ਚੌਹਾਲ ਦੇ ਵਾਸੀ ਮੋਰਸੀਨ ਲਾਅਲ ਉਰਫ਼ ਨੀਸ਼ੁੂ ਨੇ ਕਥਿਤ ਤੌਰ ’ਤੇ ਉਸ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਸਦੀ ਨਿੱਜੀ ਵੀਡੀਓ ਵੱਟਸਅਪ ’ਤੇ ਉਸਦੇ ਪਤੀ ਅਤੇ ਗੁਆਂਢੀਆਂ ਨੂੰ ਭੇਜੀ।

ਅਜੀਤ ਡੈਸਕ 05-08-2026
ਹੁਸ਼ਿਆਰਪੁਰ, 4 ਅਗਸਤ (ਨਰਿੰਦਰ ਸਿੰਘ ਬੱਡਲਾ)-ਔਰਤ ਨੂੰ ਬਦਨਾਮ ਕਰਨ ਲਈ ਉਸਦੀ ਨਿੱਜੀ ਵੀਡੀਓ ਭੇਜਣ ਦੇ ਦੋਸ਼ ’ਚ ਸਾਈਬਰ ਕ੍ਰਾਈਮ ਪੁਲਿਸ ਨੇ ਦੋਸ਼ੀ ਨੂੰ ਨਾਮਜ਼ਦ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਕ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਕਿ ਚੌਹਾਲ ਦੇ ਵਾਸੀ ਮੋਰਸੀਨ ਲਾਅਲ ਉਰਫ਼ ਨੀਸ਼ੁੂ ਨੇ ਕਥਿਤ ਤੌਰ ’ਤੇ ਉਸ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਸਦੀ ਨਿੱਜੀ ਵੀਡੀਓ ਵੱਟਸਅਪ ’ਤੇ ਉਸਦੇ ਪਤੀ ਅਤੇ ਗੁਆਂਢੀਆਂ ਨੂੰ ਭੇਜੀ। ਪੁਲਿਸ ਨੇ ਦੋਸ਼ੀ ਨੂੰ ਨਾਮਜ਼ਦ ਕਰਦੇ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਸਾਈਬਰ ਸਕਿਉਰਿਟੀ ਅਤੇ ਵੈੱਬ ਡਿਵੈਲਪਮੈਂਟ ਸੰਬੰਧੀ ਲਗਾਈ ਟਰੇਨਿੰਗ ਅਗਲੀ ਖ਼ਬਰ ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਨੇ ਧਾਰਮਿਕ ਪ੍ਰੀਖਿਆ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।