11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲੰਗੇਰੀ ਵਿਖੇ ਮੁਫ਼ਤ ਕਿਤਾਬਾਂ ਕਾਪੀਆਂ ਦੇ ਲੰਗਰ 15 ਨੂੰ

ਅਜੀਤ ਡੈਸਕ 13-04-2026
ਮਾਹਿਲਪੁਰ, 12 ਅਪ੍ਰੈਲ (ਰਜਿੰਦਰ ਸਿੰਘ)-ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲੀਏ ਸਰਬੱਤ ਦਾ ਭਲਾ ਟਰੱਸਟ ਹੁਸ਼ਿਆਰਪੁਰ ਵਲੋਂ ਅਮਰਦੀਪ ਸਿੰਘ ਸੰਘਾ ਇੰਗਲੈਂਡ ਨਿਵਾਸੀ ਸਪੁੱਤਰ ਗਿਆਨੀ ਦਾਨ ਸਿੰਘ ਸੰਘਾ ਦੇ ਵਿਸ਼ੇਸ਼ ਸਹਿਯੋਗ ਲੋੜਵੰਦ ਦਸਵੀਂ ਕਲਾਸ ਤੋਂ ਉੱਪਰ ਕਲਾਸਾਂ ਵਾਲੇ ਬੱਚਿਆਂ ਲਈ ਕਿਤਾਬਾਂ ਕਾਪੀਆਂ ਦੇ ਲੰਗਰ 15 ਅਪ੍ਰੈਲ ਨੂੰ ਸੰਤ ਬਾਬਾ ਸ਼ੋਭਾ ਸਿੰਘ ਦੇ ਤਪ ਅਸਥਾਨ ਪਿੰਡ ਲੰਗੇਰੀ ਨੇੜੇ ਮਾਹਿਲਪੁਰ ਵਿਖੇ ਲਗਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਸਰਪ੍ਰਸਤ ਸੰਤ ਬਲਵੀਰ ਸਿੰਘ ਨੇ ਦੱਸਿਆ ਕਿ ਲੋੜਵੰਦ ਬੱਚੇ ਆਪਣਾ ਆਪਣੇ ਪਿਤਾ ਦੇ ਆਧਾਰ ਕਾਰਡ ਅਤੇ ਜਿਸ ਸਕੂਲ ਵਿਚ ਬੱਚਾ ਪੜ੍ਹਦਾ ਹੈ ਉਸ ਸਕੂਲ ਦੇ ਪਿ੍ੰਸੀਪਲ ਤੋਂ ਲਿਖਵਾ ਕੇ ਇਸ ਦੀ ਸੂਚਨਾ ਦੇਣ ਤੇ ਉਨ੍ਹਾਂ ਨੂੰ ਮੁਫ਼ਤ ਕਿਤਾਬਾਂ ਤੇ ਹੋਰ ਪੜ੍ਹਨ ਵਾਲੀ ਸਮੱਗਰੀ 15 ਅਪ੍ਰੈਲ ਨੂੰ ਉਕਤ ਸਥਾਨ 'ਤੇ ਸੰਪਰਕ ਕਰਨ |
ਪਿਛਲੀ ਖ਼ਬਰ ਚੱਬੇਵਾਲ ਵਿਖੇ ਰਾਉਂਡ ਕਲਾਸ ਫਾਊਾਡੇਸ਼ਨ ਨੇ ਟਰੇਨਿੰਗ ਕੈਂਪ ਲਗਾਇਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੇ ਐੱਨ. ਐੱਸ. ਐੱਸ. ਯੂਨਿਟ ਵਲੋਂ ਨੇਚਰ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।