08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

8ਵੀਂ ਦੇ ਨਤੀਜੇ 'ਚ ਰੋਹਨ ਪੁਰੀ ਨੇ ਪੰਜਾਬ ਪੱਧਰ 'ਤੇ 33ਵਾਂ ਤੇ ਜ਼ਿਲ੍ਹੇ 'ਚ ਕੀਤਾ ਟਾਪ

ਅਜੀਤ ਡੈਸਕ 12-04-2026
ਬੀਣੇਵਾਲ, 11 ਅਪ੍ਰੈਲ (ਬੈਜ ਚੌਧਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ਮੁਤਾਬਿਕ ਸ਼ੀਲਾ ਦੇਵੀ ਮਾਡਲ ਹਾਈ ਸਕੂਲ ਬੀਣੇਵਾਲ ਦਾ ਵਿਦਿਆਰਥੀ ਰੋਹਨ ਪੁਰੀ ਪੁੱਤਰ ਰਜਨੀਸ਼ ਕੁਮਾਰ ਪੁਰੀ ਵਾਸੀ ਬੀਣੇਵਾਲ ਨੇ 98.83 ਫ਼ੀਸਦੀ ਅੰਕ ਪ੍ਰਾਪਤ ਕਰਕੇ ਨਵਾਂ ਇਤਿਹਾਸ ਰਚਿਆ ਹੈ | ਰੋਹਨ ਪੁਰੀ ਨੇ ਪੰਜਾਬ ਪੱਧਰ 'ਤੇ 33ਵਾਂ ਸਥਾਨ ਹਾਸਲ ਕਰਕੇ ਮੈਰਿਟ 'ਚ ਨਾਮ ਦਰਜ ਕਰਵਾਇਆ ਅਤੇ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਨੌਸ਼ਹਿਰਾ ਪੱਤਣ ਦੀ ਵਿਦਿਆਰਥਣ ਨੇ ਸਟੇਟ ਮੈਰਿਟ 'ਚ 16ਵਾਂ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਮਾਗਮ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।