08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਧਿਆਪਕਾਂ 'ਤੇ ਜਬਰੀ ਥੋਪੇ ਗਏ ਟੈੱਟ ਖ਼ਿਲਾਫ਼ ਸਿੱਖਿਆ ਮੰਤਰੀ ਦੇ ਹਲਕੇ 'ਚ ਰੋਸ ਰੈਲੀ ਅੱਜ

ਅਜੀਤ ਡੈਸਕ 22-02-2026

ਰਾਮਗੜ੍ਹ ਸੀਕਰੀ, 21 ਫਰਵਰੀ (ਕਟੋਚ)-ਅਧਿਆਪਕਾਂ 'ਤੇ ਬੇਲੋੜੇ ਅਤੇ ਜਬਰੀ ਥਾਪੇ ਗਏ ਟੈੱਟ (ਅਧਿਆਪਕ ਯੋਗਤਾ ਟੈਸਟ) ਦੇ ਵਿਰੋਧ ਵਿਚ ਅੱਜ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਕਤ ਪ੍ਰਗਟਾਵਾ ਕਰਦਿਆਂ ਅਧਿਆਪਕ ਆਗੂਆਂ ਜਸਵੀਰ ਤਲਵਾੜਾ, ਵਰਿੰਦਰ ਵਿਕੀ, ਸ਼ਸ਼ੀ ਕਾਂਤ, ਸਤਪ੍ਰਕਾਸ਼ ਅਤੇ ਨਰੇਸ਼ ਮਿੱਢਾ ਨੇ ਦੱਸਿਆ ਕਿ ਉਕਤ ਮਹਾਂ ਰੋਸ ਰੈਲੀ ਲਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਸ਼ਮੂਲੀਅਤ ਕਰਕੇ ਜਬਰੀ ਥਾਪੇ ਗਏ ਬੇਲੋੜੇ ਟੈੱਟ ਦਾ ਡਟਵਾਂ ਵਿਰੋਧ ਕਰਨਗੇ |

ਪਿਛਲੀ ਖ਼ਬਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ, 3 ਨਾਮਜ਼ਦ-1 ਕਾਬੂ ਅਗਲੀ ਖ਼ਬਰ ਡੀ.ਏ.ਵੀ. ਕਾਲਜ 'ਚ 17ਵੀਂ ਪਿ੍ੰਸੀਪਲ ਰੱਲਾ ਰਾਮ ਮੈਮੋਰੀਅਲ ਅਥਲੈਟਿਕਸ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।