13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਉੱਤਰ ਪ੍ਰਦੇਸ਼ ’ਚ ਚੰਦਰਸ਼ੇਖਰ-ਓਵੈਸੀ ਦੀਆਂ ਪਾਰਟੀਆਂ ’ਚ ਗੱਠਜੋੜ

ਉੱਤਰ ਪ੍ਰਦੇਸ਼ ’ਚ ਚੰਦਰਸ਼ੇਖਰ-ਓਵੈਸੀ ਦੀਆਂ ਪਾਰਟੀਆਂ ’ਚ ਗੱਠਜੋੜ

ਅਜੀਤ ਡੈਸਕ 13-11-2026

ਲਖਨਊ, 12 ਨਵੰਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ (ਯੂ.ਪੀ.) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਏ.ਆਈ.ਐਮ.ਆਈ.ਐਮ. ਮੁਖੀ ਅਸਦੁਦਿੱਨ ਓਵੈਸੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੇ ਗੱਠਜੋੜ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਨਾਂਅ ਸਮਾਜਿਕ ਪਰਿਵਰਤਨ ਮੋਰਚਾ ਰੱਖਿਆ ਗਿਆ ਹੈ। ਗੱਠਜੋੜ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜੇਗਾ। ਵੀਰਵਾਰ ਨੂੰ ਲਖਨਊ ’ਚ ਸਾਂਝੀ ਪ੍ਰੈੱਸ ਕਾਨਫਰੰਸ ’ਚ ਓਵੈਸੀ ਨੇ ਕਿਹਾ ਕਿ ਚੰਦਰਸ਼ੇਖਰ ਯੂ.ਪੀ. ’ਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਭਾਜਪਾ ਨੂੰ ਰੋਕਣ ਲਈ ਸਾਡਾ ਮੋਰਚਾ ਮਜ਼ਬੂਤ ਬਦਲ ਬਣੇਗਾ। 

ਪਿਛਲੀ ਖ਼ਬਰ ਸੈਮ ਪਿਤਰੋਦਾ ਵੀ ਰਾਜਨੀਤੀ ਦੇ ਮਾਹਿਰ ਹਨ... ਉਨ੍ਹਾਂ ਨੂੰ ਪਤਾ ਹੈ ਮੋਦੀ ਸੱਤਾ ਤੋਂ ਜਲਦੀ ਜਾਣ ਵਾਲੇ ਨਹੀਂ ਹਨ ਅਗਲੀ ਖ਼ਬਰ ਚੋਣਾਂ ’ਚ ਇਕੱਠੇ ਆਉਣਗੇ ਓਵੈਸੀ ਅਤੇ ਚੰਦਰਸ਼ੇਖਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।