23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

4 ਦਹਾਕੇ ਬਾਅਦ ਹੱਤਿਆ ਦਾ ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ, 22 ਅਗਸਤ (ਏਜੰਸੀ)-ਦਿੱਲੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ 1984 ’ਚ ਜਨਕਪੁਰੀ ਥਾਣੇ ’ਚ ਦਰਜ ਹੱਤਿਆ ਦੇ ਇਕ ਮਾਮਲੇ ’ਚ 42 ਸਾਲ ਤੋਂ ਵੱਧ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਰਹਿਣ ਵਾਲੇ ਨੱਥੂ ...

ਅਜੀਤ ਡੈਸਕ 23-08-2026
ਨਵੀਂ ਦਿੱਲੀ, 22 ਅਗਸਤ (ਏਜੰਸੀ)-ਦਿੱਲੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ 1984 ’ਚ ਜਨਕਪੁਰੀ ਥਾਣੇ ’ਚ ਦਰਜ ਹੱਤਿਆ ਦੇ ਇਕ ਮਾਮਲੇ ’ਚ 42 ਸਾਲ ਤੋਂ ਵੱਧ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਰਹਿਣ ਵਾਲੇ ਨੱਥੂ ਉਰਫ਼ ਨੱਥੂ ਲਾਲ (65) ਵਜੋਂ ਹੋਈ ਹੈ। ਉਸ ਨੂੰ ਕ੍ਰਾਈਮ ਬਰਾਂਚ ਦੀ ਸੈਂਟਰਲ ਰੇਂਜ ਨੇ 18 ਅਗਸਤ ਨੂੰ ਉਦੋਂ ਫੜਿਆ, ਜਦੋਂ ਉਹ ਆਪਣੇ ਪਿੰਡ ਤੋਂ ਫਰੂਖਾਬਾਦ ਜਾ ਰਿਹਾ ਸੀ। ਇਹ ਮਾਮਲਾ 22-23 ਮਈ, 1984 ਦੀ ਰਾਤ ਦਾ ਹੈ।
ਅਗਲੀ ਖ਼ਬਰ ਜੰਤਰ-ਮੰਤਰ ਪੁੱਜੇ ਜਨਰਲ ਕੋਟੇ ਦੇ ਹਜ਼ਾਰਾਂ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।