05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਨਦੀ ’ਚ ਨਹਾਉਂਦੇ ਸਮੇਂ ਪੰਜਾਬ ਦਾ ਸੈਲਾਨੀ ਡੁੱਬਿਆ

ਅਜੀਤ ਡੈਸਕ 03-07-2026
ਮਨਾਲੀ, (ਹਿਮਾਚਲ ਪ੍ਰਦੇਸ਼) 2 ਜੁਲਾਈ (ਪੀ.ਟੀ.ਆਈ.) ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕਸੋਲ ’ਚ ਇੱਕ ਨਦੀ ਵਿੱਚ ਡੁੱਬਣ ਨਾਲ ਪੰਜਾਬ ਦੇ 21 ਸਾਲਾਂ ਦੇ ਸੈਲਾਨੀ ਦੀ ਮੌਤ ਹੋ ਗਈ।ਕਪੂਰਥਲਾ ਦਾ ਰਹਿਣ ਵਾਲਾ ਅੰਸ਼ਤੇਜ ਆਪਣੇ ਦੋਸਤਾਂ ਨਾਲ ਸੁੰਦਰ ਪਾਰਵਤੀ ਘਾਟੀ ਘੁੰਮਣ ਲਈ ਕੁੱਲੂ ਆਇਆ ਸੀ। ਮੰਗਲਵਾਰ ਨੂੰ, ਜੈਨਾਲਾ ਇਲਾਕੇ ਵਿੱਚ ਇੱਕ ਸਥਾਨਕ ਨਦੀ ਵਿੱਚ ਨਹਾਉਂਦੇ ਸਮੇਂ, ਤੇਜ਼ ਵਹਾਅ ਉਸਨੂੰ ਡੂੰਘੇ ਪਾਣੀ ਵਿੱਚ ਰੋੜ ਕੇ ਲੈ ਗਿਆ।
ਪਿਛਲੀ ਖ਼ਬਰ 16 ਸਾਲਾਂ ਬਾਅਦ ਨਾਕਆਊਟ ਜਿੱਤ ਦਰਜ ਕਰਕੇ ਰਾਊਂਡ ਆਫ 16 ’ਚ ਪੁੱਜਾ ਸਪੇਨ ਅਗਲੀ ਖ਼ਬਰ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ਦਾ ਨਤੀਜਾ 20 ਜੁਲਾਈ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।