17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਏਅਰ ਇੰਡੀਆ ਵਲੋਂ ਇਜ਼ਰਾਈਲ ਲਈ 31 ਮਈ ਤੱਕ ਉਡਾਣਾਂ ਮੁਅੱਤਲ

ਅਜੀਤ ਡੈਸਕ 06-04-2026
ਯਰੂਸ਼ਲਮ, 5 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਦੇ ਵਿਚਕਾਰ ਏਅਰ ਇੰਡੀਆ ਨੇ ਇਜ਼ਰਾਈਲ ਲਈ ਆਪਣੀਆਂ ਉਡਾਣਾਂ 31 ਮਈ ਤੱਕ ਮੁਅੱਤਲ ਕਰ ਦਿੱਤੀਆਂ ਹਨ, ਜਿਸ ਨੇ ਇਜ਼ਰਾਈਲ 'ਚ ਰਹਿੰਦੇ 40,000 ਤੋਂ ਵੱਧ ਭਾਰਤੀਆਂ 'ਚ ਵੱਡੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜੋ ਨਿੱਜੀ ਜਾਂ ਪੇਸ਼ੇਵਰ ਕਾਰਨਾਂ ਕਰਕੇ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਹਨ | ਇਜ਼ਰਾਈਲ ਛੱਡਣ ਦੇ ਇੱਛਕ ਭਾਰਤੀਆਂ ਨੂੰ ਜਾਰਡਨ ਜਾਂ ਮਿਸਰ 'ਚ ਜ਼ਮੀਨੀ ਲਾਂਘਿਆਂ ਰਾਹੀਂ ਪ੍ਰਵੇਸ਼ ਕਰਨਾ ਪੈਂਦਾ ਹੈ, ਜਿਥੋਂ ਉਹ ਭਾਰਤ ਲਈ ਉਡਾਨ ਭਰਦੇ ਹਨ |

ਪਿਛਲੀ ਖ਼ਬਰ ਪੰਜਾਬ 'ਚ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ ਰਿਹਾ ਅਗਲੀ ਖ਼ਬਰ ਭਾਰਤੀ ਐਲ.ਪੀ.ਜੀ. ਟੈਂਕਰ ਨੇ ਹੋਰਮੁਜ਼ ਕੀਤਾ ਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।