06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨਾਮਜ਼ਦਗੀ ਪੱਤਰ ਰੱਦ ਹੋਣ 'ਤੇ ਉਮੀਦਵਾਰ ਰਾਮ ਪਾਲ ਨੇ ਪਾਈ ਆਰ.ਟੀ.ਆਈ.

ਅਜੀਤ ਡੈਸਕ 07-12-2025
ਖਲਵਾੜਾ, 6 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ ਬਲਾਕ ਸੰਮਤੀ ਅਧੀਨ ਪੈਂਦੇ ਜੋਨ ਲੱਖਪੁਰ ਤੋਂ ਆਜ਼ਾਦ ਉਮੀਦਵਾਰ ਰਾਮ ਪਾਲ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਜਾਣ ਤੇ ਉਨ੍ਹਾਂ ਵਲੋਂ ਐਸ ਡੀ ਐਮ ਕਮ ਚੋਣਕਾਰ ਅਫ਼ਸਰ ਫਗਵਾੜਾ ਪਾਸ ਆਰ ਟੀ ਆਈ ਪਾ ਕੇ ਪੱਤਰ ਰੱਦ ਹੋਣ ਦੇ ਕਾਰਨ ਜਾਣਨ ਦੀ ਮੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਇਸ ਦਾ ਇੱਕ ਉਤਾਰਾ ਚੋਣ ਕਮਿਸ਼ਨ ਪੰਜਾਬ, ਡੀ ਸੀ ਦਫ਼ਤਰ ਕਪੂਰਥਲਾ ਅਤੇ ਐਸ ਸੀ ਕਮਿਸ਼ਨ ਨੂੰ ਵੀ ਭੇਜਿਆ ਗਿਆ ਹੈ |
ਪਿਛਲੀ ਖ਼ਬਰ ਬਹਾਦਰ ਸਿੰਘ ਸੰਗਤਪੁਰ ਵਲੋਂ ਲੱਖਪੁਰ ਜ਼ੋਨ ਵਿਚ ਚੋਣ ਸਰਗਰਮੀਆਂ ਤੇਜ਼ ਅਗਲੀ ਖ਼ਬਰ ਭਾਜਪਾ ਦੇ ਉਮੀਦਵਾਰ ਅਮਰਜੀਤ ਸਿੰਘ ਹੋਏ ਸਰਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।