23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਯੂ.ਕੇ. ਦੇ ਸਟੱਡੀ ਵੀਜ਼ਿਆਂ ਸੰਬੰਧੀ ਮੈਗਾ ਸੈਮੀਨਾਰ ਭਲਕੇ <br/>

ਅਜੀਤ ਡੈਸਕ 19-11-2025
ਸੁਲਤਾਨਪੁਰ ਲੋਧੀ, 18 ਨਵੰਬਰ (ਥਿੰਦ)-ਯੂ.ਕੇ. ਦੇ ਸਟੱਡੀ ਵੀਜ਼ਿਆ ਸਬੰਧੀ ਵੀ.ਐਸ.ਐਸ. ਇਮੀਗੇ੍ਰਸ਼ਨ ਵਲੋਂ ਸੁਲਤਾਨਪੁਰ ਲੋਧੀ ਵਿਖੇ 20 ਨਵੰਬਰ ਨੂੰ ਮੈਗਾ ਸੈਮੀਨਾਰ ਕਰਵਾਇਆ ਜਾ ਰਿਹਾ, ਜਿਸ ਵਿਚ ਉੱਘੇ ਵੀਜ਼ਾ ਮਾਹਿਰ ਵਿਦਿਆਰਥੀਆਂ ਦੇ ਰੂਬਰੂ ਹੋਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀ ਐਸ.ਐਸ. ਇਮੀਗ੍ਰੇਸ਼ਨ ਦੇ ਐਮ.ਡੀ. ਸੁਪ੍ਰੀਤ ਸਿੰਘ ਨੇ ਦੱਸਿਆ ਕਿ ਮੈਗਾ ਸੈਮੀਨਾਰ ਦੌਰਾਨ ਰਫਿਊਜ਼ਲ ਕੇਸਾਂ ਨੂੰ ਵਿਸ਼ੇਸ਼ ਤੌਰ ਤੇ ਵਿਚਾਰਿਆ ਜਾਵੇਗਾ ਤੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ | ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਮਿਲਣ ਜਾਣਾ ਚਾਹੁੰਦੇ ਸੀ ਤਾਂ ਤੁਹਾਡੇ ਉੱਪਰ ਰਫਿਊਜ਼ਲ ਲੱਗ ਗਈ ਹੈ ਤਾਂ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਤੁਰੰਤ ਮਿਲ਼ ਸਕਦੇ ਹੋ | ਤੁਹਾਡਾ ਵੀਜ਼ਾ ਗਰੰਟੀ ਨਾਲ਼ ਲੱਗੇਗਾ | ਉਨ੍ਹਾਂ ਦੱਸਿਆ ਕਿ ਜੇ ਤੁਸੀਂ ਸਤੰਬਰ ਇਨਟੇਕ ਲਈ ਵੀਜ਼ਾ ਅਪਲਾਈ ਕੀਤਾ ਸੀ ਤੇ ਤੁਹਾਡੇ ਰਫਿਊਜ਼ਲ ਲੱਗ ਗਈ ਹੈ ਤਾਂ ਤੁਸੀਂ ਮੁੜ ਅਪਲਾਈ ਕਰ ਸਕਦੇ ਹੋ | ਉਨ੍ਹਾਂ ਨੇ ਕਿਹਾ ਕਿ ਯੂ ਕੇ ਦਾ ਵੀਜ਼ਾ ਪ੍ਰਾਪਤ ਕਰਨ ਦਾ ਹੁਣ ਸੁਨਹਿਰੀ ਮੌਕਾ ਹੈ | ਸਿਰਫ਼ ਤਿੰਨ ਦਿਨ ਹੀ ਬਾਕੀ ਹਨ | ਉਨ੍ਹਾਂ ਦੱਸਿਆ ਕਿ ਵੀ ਐਸ ਐਸ ਇਮੀਗ੍ਰੇਸ਼ਨ ਦਾ ਵੀਜ਼ਾ ਸਕਸੈਸ ਰੇਟ 100 ਫ਼ੀਸਦੀ ਰਿਹਾ ਹੈ | ਉਨ੍ਹਾਂ ਵੱਲੋਂ ਅੰਬੈਸੀ ਵਿਚ ਪੇਸ਼ ਕੀਤੇ ਗਏ ਵਿਦਿਆਰਥੀ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਵੀਜ਼ਾ ਦਿੱਤਾ ਜਾਂਦਾ | ਇਸ ਤੋਂ ਇਲਾਵਾ ਵਿਦਿਆਰਥੀ ਰੂਸ 'ਚ ਸਰਕਾਰੀ ਯੂਨੀਵਰਸਿਟੀ 'ਚ ਡਾਕਟਰ ਦੀ ਪੜ੍ਹਾਈ ਬਹੁਤ ਸਸਤੇ ਰੇਟਾਂ 'ਚ ਕਰ ਸਕਦੇ ਹਨ |

ਪਿਛਲੀ ਖ਼ਬਰ ਪੰਜਾਬ ਨੰਬਰਦਾਰ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਭਲਕੇ-ਜਰਨੈਲ ਸਿੰਘ ਬਾਜਵਾ ਅਗਲੀ ਖ਼ਬਰ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਦਾ ਨਸ਼ਾ ਲਗਾਉਣਾ ਜ਼ਰੂਰੀ-ਸੱਜਣ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।