04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਮੌਕੇ ਭਗਤ ਇਲੈਕਟੋ੍ਰਨਿਕਸ ਵਲੋਂ ਇਲੈੱਕਟ੍ਰਾਨਿਕ ਉਤਪਾਦਾਂ ਦੀ ਜ਼ਬਰਦਸਤ ਸੇਲ <br/>

ਅਜੀਤ ਡੈਸਕ 20-10-2025
ਸੁਲਤਾਨਪੁਰ ਲੋਧੀ, 19 ਅਕਤੂਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਮੁਹੱਲਾ ਦੀਵਾਨਾ ਛੱਤੀ ਗਲੀ ਵਿਚ ਪਿਛਲੇ 35 ਸਾਲਾਂ ਤੋਂ ਇਲਾਕੇ ਦੇ ਗ੍ਰਾਹਕਾਂ ਵਿਚ ਵੱਡਾ ਵਿਸ਼ਵਾਸ ਪੈਦਾ ਕਰਨ ਵਾਲੇ ਭਗਤ ਇਲੈਕਟੋ੍ਰਨਿਕਸ ਵੱਲੋਂ ਦੀਵਾਲੀ ਦੇ ਸ਼ੁੱਭ ਦਿਹਾੜੇ ਮੌਕੇ ਆਪਣੇ ਗ੍ਰਾਹਕਾਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਨਾਮਵਰ ਕੰਪਨੀਆਂ ਜਿਨ੍ਹਾਂ ਵਿਚ ਬੋਸ਼, ਐਲ.ਜੀ., ਸੋਨੀ, ਵਰਲਪੂਲ, ਆਈ.ਐਫ਼.ਬੀ., ਸੈਮਸੰਗ, ਕੈਰੀਅਰ, ਓ ਜਨਰਲ, ਹਿਟੈਚੀ ਆਦਿ ਦੇ ਏ.ਸੀ., ਵਾਸ਼ਿੰਗ ਮਸ਼ੀਨਾਂ, ਐਲ.ਈ.ਡੀ. ਤੇ ਹੋਰ ਇਲੈੱਕਟ੍ਰਾਨਿਕ ਸਾਮਾਨ ਦੀ ਸੇਲ ਲਾਈ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਤ ਇਲੈਕਟੋ੍ਰਨਿਕਸ ਦੇ ਐਮ.ਡੀ. ਦਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਪਾਵਨ ਦਿਹਾੜੇ ਮੌਕੇ ਗ੍ਰਾਹਕਾਂ ਨੂੰ ਇਲੈੱਕਟ੍ਰਾਨਿਕ ਦਾ ਸਾਮਾਨ ਆਸਾਨ ਕਿਸ਼ਤਾਂ ਤੇ ਗਿਫ਼ਟ ਸਮੇਤ ਉਪਲਬਧ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਪੱਧਰ ਦੀਆਂ ਇਲੈੱਕਟ੍ਰਾਨਿਕ ਕੰਪਨੀਆਂ ਦਾ ਗਰੰਟੀ ਨਾਲ਼ ਵੇਚਦੇ ਹਾਂ | ਸਾਡੇ ਸਾਮਾਨ ਉੱਪਰ ਗਾਹਕਾਂ ਦਾ ਵੱਡਾ ਵਿਸ਼ਵਾਸ ਹੈ | ਉਨ੍ਹਾਂ ਨੇ ਕਿਹਾ ਕਿ ਇਲੈੱਕਟ੍ਰਾਨਿਕ ਦਾ ਸਾਰਾ ਸਾਮਾਨ ਆਸਾਨ ਕਿਸ਼ਤਾਂ ਤੇ ਵੀ ਉਪਲਬਧ ਹੈ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਹਰ ਘਰ ਵਿਚ ਆਧੁਨਿਕ ਇਲੈੱਕਟ੍ਰਾਨਿਕ ਸਾਮਾਨ ਉਪਲਬਧ ਹੋਏ | ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਘਰ ਤੱਕ ਇਲੈੱਕਟ੍ਰਾਨਿਕ ਉਤਪਾਦਾਂ ਦੀ ਸਰਵਿਸ ਵੀ ਮੁਹੱਈਆ ਕਰਵਾਉਂਦੇ ਹਾਂ | ਸਾਡਾ ਮਕਸਦ ਗਾਹਕਾਂ ਦੀ ਸੰਤੁਸ਼ਟੀ ਹੈ, ਜਿਸ ਕਰਕੇ ਹੀ ਗਾਹਕ ਸਾਡੇ ਉੱਪਰ ਵਿਸ਼ਵਾਸ ਕਰਦੇ ਹਨ |

ਪਿਛਲੀ ਖ਼ਬਰ ਘਰਾਂ ਤੋਂ ਦੂਰ ਡਿਊਟੀਆਂ 'ਤੇ ਜਾਂਦੇ ਅਧਿਆਪਕ ਹੋ ਰਹੇ ਹਨ ਹਾਦਸਿਆਂ ਦਾ ਸ਼ਿਕਾਰ-ਡੀ.ਟੀ.ਐਫ. <br/> ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ 23 ਅਕਤੂਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਮਨਾਇਆ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।