13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅੱਜ ਬੰਦ ਰਹੇਗੀ ਬਿਜਲੀ

ਅਜੀਤ ਡੈਸਕ 07-12-2025
ਜਲੰਧਰ, 6 ਦਸੰਬਰ (ਸ਼ਿਵ)- ਪਾਵਰਕਾਮ ਦੇ ਬੁਲਾਰੇ ਮੁਤਾਬਕ 7 ਦਸੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਨ੍ਹਾਂ ਇਲਾਕਿਆਂ ਵਿਚ ਬਿਜਲੀ ਮੁਰੰਮਤ ਦਾ ਕੰਮ ਹੋਣ ਕਰਕੇ ਬਿਜਲੀ ਬੰਦ ਰਹੇਗੀ, ਉਨ੍ਹਾਂ ਵਿਚ ਬੂਟਾ ਪਿੰਡ, ਬੂਟਾ ਮੰਡੀ, ਸ੍ਰੀ ਰਵਿਦਾਸ ਚੌਕ, ਮਾਡਲ ਹਾਊਸ, ਸੰਤ ਨਗਰ, ਆਜ਼ਾਦ ਨਗਰ, ਭਾਰਗੋ ਕੈਂਪ, ਨਕੋਦਰ ਰੋਡ, ਆਬਾਦ ਪੁਰਾ, ਲਿੰਕ ਰੋਡ, ਲਾਜਪਤ ਨਗਰ, ਡੀ-ਮਾਰਟ, ਪਾਸਪੋਰਟ ਦਫਤਰ ਤੇ ਆਸਪਾਸ ਦੇ ਇਲਾਕੇ ਸ਼ਾਮਿਲ ਹਨ |

ਪਿਛਲੀ ਖ਼ਬਰ ਹਾਈ ਕੋਰਟ 'ਚ ਮਾਮਲਾ ਪੁੱਜਣ ਤੋਂ ਬਾਅਦ ਨਿਗਮ ਵਲੋਂ ਕੀਤੀ ਗਈ ਕਾਰਵਾਈ <br/> ਨਗਰ ਨਿਗਮ ਨੇ ਬਾਂਸਲ ਸਵੀਟਸ ਦੀ ਨਾਜਾ... ਅਗਲੀ ਖ਼ਬਰ ਲਵਲੀ ਆਟੋਜ਼ ਦੀ ਵਿਕਟੋਰੀਸ ਮਾਈਲੇਜ ਰੈਲੀ 'ਚ ਗਾਹਕਾਂ ਦੀ ਰਹੀ ਭੀੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।