13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜਲੰਧਰ ਕਾਂਗਰਸ ਵਲੋਂ ਡਾ.ਅੰਬੇਡਕਰ ਦਾ ਮਨਾਇਆ ਪ੍ਰੀ-ਨਿਰਵਾਣ ਦਿਵਸ <br/>

ਅਜੀਤ ਡੈਸਕ 07-12-2025
ਜਲੰਧਰ, 6 ਦਸੰਬਰ (ਸ਼ਿਵ)-ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਵਲੋਂ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ ¢ ਇਸ ਮÏਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਡਾ.ਬੀ.ਆਰ.ਅੰਬੇਡਕਰ ਦੇ ਬੱੁਤ 'ਤੇ ਫ਼ੁਲ ਮਲਾਵਾਂ ਭੇਟ ਕੀਤੀਆਂ ¢ ਇਸ ਮÏਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਵਲੋਂ ਬਣਾਏ ਗਏ ਸੰਵਿਧਾਨ ਮੁਤਾਬਕ ਦੇਸ਼ ਚੱਲ ਰਿਹਾ ਹੈ | ਇਸ ਮÏਕੇ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਡਾ. ਜਸਲੀਨ ਸੇਠੀ, ਪਵਨ ਕੁਮਾਰ, ਸੁਦੇਸ਼ ਭਗਤ, ਵਿਪਨ ਕੁਮਾਰ, ਅਰੁਣ ਰਤਨ, ਦੀਪਕ ਸ਼ਰਮਾ ਮੋਨਾ, ਰਾਕੇਸ਼ ਕੁਮਾਰ, ਰਾਜੀਵ ਸ਼ਰਮਾ, ਨਰੇਸ਼ ਵਰਮਾ, ਪਰਮਜੋਤ ਸ਼ੈਰੀ ਚੱਢਾ, ਜਗਜੀਤ ਜੀਤਾ, ਸਤਪਾਲ ਮਿੱਕਾ, ਐਡਵੋਕੇਟ ਵਿਕਰਮ ਦੱਤਾ, ਰਵਿੰਦਰ ਲਾਡੀ, ਪੱਲਵੀ, ਵਿਕਾਸ ਸੰਗਰ, ਹੁਸਨ ਲਾਲ, ਕਰਨ ਕÏਸ਼ਲ, ਹਰਮੀਤ ਸਾਬਾ, ਅਸ਼ਵਨੀ ਸ਼ਰਮਾ, ਨਵਦੀਪ ਜਰੇਵਾਲ, ਰਵੀ ਬੱਗਾ, ਤਿਲਕ ਰਾਜ ਚੋਹਕਾਂ, ਪਰਮਜੀਤ ਗੋਲਡੀ , ਭਾਰਤ ਭੂਸ਼ਨ, ਬ੍ਰਹਮ ਦੇਵ ਸਹੋਤਾ, ਲਛਮਣ ਮਹੇ, ਅਨੰਦ ਬਿੱਟੂ, ਵਰਿੰਦਰ ਕਾਲੀ, ਹਮੀਦ ਮਸੀਹ, ਕੀਮਤੀ ਸੈਣੀ, ਵਿਕੀ ਆਬਾਦ ਪੁਰਾ, ਯਸ਼ ਪਾਲ ਸਫ਼ਰੀ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਚੌਕ ਨੂੰ ਮਿਲੀ ਨਵੀਂ ਦਿੱਖ ਕੈਬਨਿਟ ਮੰਤਰੀ, ਮੇਅਰ, ਦੀਪਕ ਬਾਲੀ ਨੇ ਨੁਹਾਰ ਬਦਲਣ ਉਪਰੰਤ ਚੌਕ ਲੋਕਾ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 83 ਤੇ ਬਲਾਕ ਸੰਮਤੀਆਂ ਲਈ 586 ਉਮੀਦਵਾਰ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।