15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਆਦਮਪੁਰ ਦੇ ਪਿੰਡ ਰਾਮ ਨਗਰ 'ਚ ਨਿਮੋਨੀਆ ਜਾਗਰੂਕਤਾ ਸੈਸ਼ਨ ਲਗਾਇਆ

ਅਜੀਤ ਡੈਸਕ 20-11-2025
ਆਦਮਪੁਰ,19 ਨਵੰਬਰ (ਰਮਨ ਦਵੇਸਰ)-ਆਦਮਪੁਰ ਦੇ ਪਿੰਡ ਰਾਮ ਨਗਰ 'ਚ ਨਿਮੋਨੀਆ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ | ਸੈਸ਼ਨ ਵਿੱਚ ਬੀ.ਈ.ਈ. ਚੰਦਨ ਮਿਸ਼ਰਾ ਵਲੋਂ ਔਰਤਾਂ ਨੂੰ ਨਿਮੋਨੀਆ ਬਿਮਾਰੀ, ਇਸਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ | ਨਿਮੋਨੀਆ ਤੋਂ ਬਚਾਅ ਲਈ ਪੀ.ਸੀ.ਵੀ. ਵੈਕਸੀਨ ਸਮੇਤ ਬੱਚਿਆਂ ਨੂੰ ਸਾਰੇ ਜ਼ਰੂਰੀ ਟੀਕੇ ਸਮੇਂ 'ਤੇ ਲਗਵਾਓ | ਇਹ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹਨ | ਬੱਚਿਆਂ ਨੂੰ ਸਹੀ ਅਤੇ ਸੰਤੁਲਿਤ ਪੋਸ਼ਣ ਦਿਓ | ਇਸ ਮੌਕੇ ਸੀਐਚਓ ਪੂਨਮ, ਏ. ਐਨ. ਐਮ. ਇੰਦਰਜੀਤ ਕੌਰ ਅਤੇ ਆਸ਼ਾ ਜਸਵਿੰਦਰ ਕੌਰ ਮੌਜੂਦ ਸਨ |
ਪਿਛਲੀ ਖ਼ਬਰ ਕਾਲਾ ਖੇੜਾ ਕਾਲੋਨੀ 'ਚ ਫਿਰ ਚੱਲੀਆਂ ਗੋਲੀਆਂ, ਇੱਕ ਨÏਜਵਾਨ ਜ਼ਖ਼ਮੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।