28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਚੋਰੀ ਦੇ ਸਮਾਨ ਸਮੇਤ ਇਕ ਕਾਬੂ <br/>

ਅਜੀਤ ਡੈਸਕ 26-09-2025
ਜੰਡਿਆਲਾ ਮੰਜਕੀ, 25 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ ਚੋਰੀ ਦੇ ਸਮਾਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਭੰਗਾਲਾ ਦੇ ਜਗਦੀਪ ਕੁਮਾਰ ਸਰਪੰਚ ਪੁੱਤਰ ਪ੍ਰੇਮ ਕੁਮਾਰ ਦੇ ਬਿਆਨਾਂ ਤੇ ਵੀਡੀਓਗ੍ਰਾਫੀ, ਫੋਟੋਗ੍ਰਾਫੀ ਵਾਲੇ ਕੈਮਰੇ ਲੈਂਜ, ਬੈਟਰੀਆਂ ਚੋਰੀ ਹੋਣ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ | ਨੂਰਮਹਿਲ ਪੁਲਿਸ ਵੱਲੋਂ ਰਾਹੁਲ ਔਜਲਾ ਉਰਫ ਲੱਕੀ ਪੁੱਤਰ ਚਰਨਜੀਤ ਸਿੰਘ ਵਾਸੀ ਭੰਗਾਲਾ, ਥਾਣਾ ਨੂਰਮਹਿਲ ਨੂੰ ਚੋਰੀ ਦੇ ਸਮਾਨ ਕੈਮਰਾ,ਲੈਂਨਜ, ਚਾਰਜਰ ਚਾਰ ਬੈਟਰੀਆਂ ਵੱਖ-ਵੱਖ ਮਾਰਕਾ ਸਮੇਤ ਕਾਬੂ ਕਰਕੇ ਅਤੇ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਗਿਆ ਹੈ |

ਪਿਛਲੀ ਖ਼ਬਰ ਅਪਰਾਧੀ ਨੂੰ ਪੁਲਿਸ ਦਾ ਭੈਅ ਅਤੇ ਆਮ ਆਦਮੀ ਨੂੰ ਪੁਲਿਸ ਦਾ ਭਾਅ ਹੋਣਾ ਚਾਹੀਦੈ-ਰਵਚਰਨ ਸਿੰਘ ਬਰਾੜ <br/> ਅਗਲੀ ਖ਼ਬਰ 'ਆਪ' ਇੰਚਾਰਜ ਪਿੰਦਰ ਪੰਡੋਰੀ ਵਲੋਂ ਨੰਗਲ ਅੰਬੀਆਂ ਸਕੂਲ ਦੀਆਂ ਜ਼ਿਲ੍ਹਾ ਪੱਧਰੀ ਜੇਤੂ ਖਿਡਾਰਨਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।