19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁੱਖ ਨਤੀਜੇ ਇਸ ਪ੍ਰਕਾਰ ਰਹੇ

ਅਜੀਤ ਡੈਸਕ 02-09-2025
ਮਰਦ ਦੇ ਸਿੰਗਲ ਵਰਗ 'ਚੋ ਦਿਵਯਮ ਸਚਦੇਵਾ ਨੇ ਪਹਿਲਾ ਤੇ ਸ਼ਿਵਾਂਸ਼ ਪੁਰੀ ਨੇ ਦੂਜਾ | ਅÏਰਤਾਂ ਦੇ ਸਿੰਗਲ ਵਰਗ 'ਚੋ ਸਮਿ੍ਧੀ ਭਾਰਦਵਾਜ ਨੇ ਪਹਿਲਾ ਤੇ ਮਾਨਿਆ ਰਲ੍ਹਨ ਨੇ ਦੂਜਾ | ਮਰਦਾਂ ਦੇ ਜੌੜੀ ਵਰਗ 'ਚੋ ਅਨੀਸ਼ ਭਾਰਦਵਾਜ ਤੇ ਮਿ੍ਦੁਲ ਝਾ ਦੀ ਜੋੜੀ ਨੇ ਪਹਿਲਾ ਤੇ ਮਾਧਵ ਕੰਨÏਜੀਆ ਤੇ ਮਨਮੋਹਿਤ ਸੰਧੂ ਨੇ ਦੂਜਾ | ਅÏਰਤਾਂ ਦੀ ਜੋੜੀ ਵਿੱਚੋਂ ਮਾਨਿਆ ਰਲ੍ਹਨ ਤੇ ਸਾਨਵੀ ਰਲ੍ਹਨ ਦੀ ਜੋੜੀ ਨੇ ਪਹਿਲਾਂ ਤੇ ਸਾਨੀਆ ਤੇ ਸਿਮਰਨ ਗਿਲਹੋਤਰਾ ਦੀ ਜੋੜੀ ਨੇ ਦੂਜਾ | ਮਿਕਸਡ ਡਬਲਜ਼ ਦੇ ਮੁਕਾਬਲੇ 'ਚੋ ਮਿ੍ਦੁਲ ਝਾ ਤੇ ਮਾਨਿਆ ਰਲ੍ਹਨ ਨੇ ਪਹਿਲਾ ਤੇ ਵੰਸ਼ ਬਤਰਾ ਤੇ ਸਿਮਰਨ ਗਿਲਹੋਤਰਾ ਨੇ ਦੂਜਾ | ਅੰਡਰ-19 ਗਰਲਜ਼ ਸਿੰਗਲ ਵਰਗ ਦੇ ਵਿਚੋਂ ਇਨਾਯਤ ਗੁਲਾਟੀ ਨੇ ਪਹਿਲਾ ਤੇ ਸਮਿ੍ਧੀ ਭਾਰਦਵਾਜ ਨੇ ਦੂਜਾ | ਅੰਡਰ-19 ਸਾਲ ਲੜਕੇ ਸਿੰਗਲ ਵਰਗ ਦੇ ਵਿਚੋਂ ਦਿਵਯਮ ਸਚਦੇਵਾ ਨੇ ਪਹਿਲਾ ਤੇ ਵੀਰਨ ਸੇਠ ਨੇ ਦੂਜਾ | ਅੰਡਰ-17 ਸਾਲ ਲੜਕੇ ਸਿੰਗਲ ਵਰਗ 'ਚੋ ਵੀਰਨ ਸੇਠ ਨੇ ਪਹਿਲਾ ਤੇ ਜ਼ੋਰਾਵਰ ਸਿੰਘ ਨੇ ਦੂਜਾ | ਅੰਡਰ-15 ਸਾਲ ਗਰਲਜ਼ ਸਿੰਗਲ ਵਰਗ ਵਿਚੋਂ ਇਨਾਯਤ ਗੁਲਾਟੀ ਨੇ ਪਹਿਲਾ ਤੇ ਸ਼ਿਵਾਲੀ ਸ਼ਰਮਾ ਨੇ ਦੂਜਾ | ਅੰਡਰ-13ਸਾਲ ਗਰਲਜ਼ ਸਿੰਗਲ ਵਰਗ ਵਿਚੋਂ ਪ੍ਰਭਸੀਰਤ ਕÏਰ ਨੇ ਪਹਿਲਾ ਤੇ ਮਾਇਰਾ ਚੋਪੜਾ ਨੇ ਦੂਜਾ | ਅੰਡਰ-11 ਸਾਲ ਲੜਕੇ ਸਿੰਗਲ ਵਰਗ ਵਿਚੋਂ ਅਭਿਜੇ ਮਨਕਤਾਲਾ ਨੇ ਪਹਿਲਾ ਤੇ ਸਮਰਵੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ |
ਪਿਛਲੀ ਖ਼ਬਰ ਇੰਡੀਅਨ ਆਇਲ ਜ਼ਿਲ੍ਹਾ ਜਲੰਧਰ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ <br/> ਅਗਲੀ ਖ਼ਬਰ ਰੋਪੜ ਤੋਂ 1.14 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹਤਿਆਤ ਵਜੋਂ ਜਾਰੀ ਕੀਤੀ ਐਡਵਾਈਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।