19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਵਟਸਐਪ ਮੈਸੇਜਿੰਗ' ਨੰਬਰ ਜਾਰੀ <br/>

ਡੀ.ਸੀ. ਹਿਮਾਂਸ਼ੂ ਅਗਰਵਾਲ ਫਲੱਡ ਕੰਟਰੋਲ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ-ਮੁਨੀਸ਼ <br/> 02-09-2025
ਜਲੰਧਰ, 1 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਹੜ੍ਹਾਂ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਵਟਸਐਪ ਮੈਸੇਜ਼ਿੰਗ ਨੰਬਰ 9646-222-555 ਜਾਰੀ ਕੀਤਾ ਗਿਆ ਹੈ ¢ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਵਟਸਐਪ ਨੰਬਰ 'ਤੇ ਕਿਸੇ ਵੀ ਸਹਾਇਤਾ ਲਈ ਮੈਸੇਜ ਦੇ ਨਾਲ ਆਪਣਾ ਐਡਰੈੱਸ ਅਤੇ ਲੋਕੇਸ਼ਨ ਭੇਜੀ ਜਾ ਸਕਦੀ ਹੈ, ਤਾਂ ਜੋ ਫ਼ੌਰੀ ਤੌਰ 'ਤੇ ਸਹਾਇਤਾ ਕੀਤੀ ਜਾ ਸਕੇ ¢

ਪਿਛਲੀ ਖ਼ਬਰ ਚਿੱਟੀ ਵੇਈਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਦਰਜਨਾਂ ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟਾ <br/> ਅਗਲੀ ਖ਼ਬਰ ਗੁਲਾਬ ਦੇਵੀ ਹਸਪਤਾਲ ਅਤੇ ਗੁਲਾਬ ਆਯੁਰਵੈਦਿਕਸ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।