15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗਿੱਲ ਨੂੰ ਪਹਿਲਾ ਟੀ 20 ਅੰਤਰਰਾਸ਼ਟਰੀ ਖੇਡਣ ਲਈ ਹਰੀ ਝੰਡੀ

ਅਜੀਤ ਡੈਸਕ 07-12-2025

ਕਟਕ, 6 ਦਸੰਬਰ (ਪੀ.ਟੀ.ਆਈ.)-ਭਾਰਤ ਦੇ ਟੀ-20 ਅੰਤਰਰਾਸ਼ਟਰੀ ਉਪ-ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਟੈਸਟ ਦੌਰਾਨ ਗਰਦਨ ਦੀ ਸੱਟ ਤੋਂ ਸਫਲਤਾਪੂਰਵਕ ਰਿਹੈਬਲੀਟੇਸ਼ਨ ਪੂਰਾ ਕਰਨ ਤੋਂ ਬਾਅਦ, ਬੀ.ਸੀ.ਸੀ.ਆਈ. ਦੇ ਸੈਂਟਰ ਆਫ਼ ਐਕਸੀਲੈਂਸ ਦੀ ਸਪੋਰਟਸ ਸਾਇੰਸ ਟੀਮ ਨੇ ਦੱਖਣੀ ਅਫਰੀਕਾ ਵਿਰੁੱਧ ਸ਼ੁਰੂਆਤੀ ਖੇਡਣ ਲਈ ਹਰੀ ਝੰਡੀ ਦੇ ਦਿੱਤੀ ਹੈ | 'ਸ਼ੁਭਮਨ ਗਿੱਲ ਨੇ ਸੀ.ਓ.ਈ. ਵਿਖੇ ਆਪਣਾ ਰਿਹੈਬਲੀਟੇਸ਼ਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਖੇਡ ਦੇ ਸਾਰੇ ਫਾਰਮੈਟਾਂ ਲਈ ਫਿੱਟ ਐਲਾਨ ਕਰਨ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕੀਤਾ ਹੈ |

ਪਿਛਲੀ ਖ਼ਬਰ ਲੰਡਨ ਵਿਚ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਦਾ ਕਾਂਸੀ ਦਾ ਮਾਡਲ ਲੰਡਨ ਵਿਚ ਹੋ ਰਿਹਾ ਨਿਲਾਮ <br/> ਅਗਲੀ ਖ਼ਬਰ ਵੈਭਵ ਸੂਰਿਆਵੰਸ਼ੀ ਗੂਗਲ ਟ੍ਰੈਂਡਸ ਵਿਚ ਭਾਰਤ ਦਾ ਨੰਬਰ ਇਕ ਖਿਡਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।