13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗਾਇਕ ਭਿੰਦਾ ਯਾਰ ਤੇ ਮਿਸ ਸਰਗਮ ਆਪਣਾ ਨਵਾਂ ਗੀਤ 'ਕਿਸ਼ਤਾਂ' ਲੈ ਕੇ ਲੋਕ ਕਚਹਿਰੀ ਵਿਚ ਹੋਏ ਹਾਜ਼ਰ

ਅਜੀਤ ਡੈਸਕ 23-11-2025
ਸ਼ਹਿਣਾ, 22 ਨਵੰਬਰ (ਸੁਰੇਸ਼ ਗੋਗੀ)-ਉੱਭਰ ਰਹੇ ਗਾਇਕ ਭਿੰਦਾ ਯਾਰ ਤੇ ਮਿਸ ਸਰਗਮ ਮੱਧਵਰਗੀ ਪਰਿਵਾਰਾਂ ਦੀ ਕਹਾਣੀ 'ਤੇ ਆਧਾਰਤ ਗੀਤ 'ਕਿਸ਼ਤਾਂ' ਲੈ ਕੇ ਲੋਕ ਕਚਹਿਰੀ ਵਿਚ ਹਾਜ਼ਰ ਹੋਏ ਹਨ | ਰਾਜਿੰਦਰ ਸੇਖੋਂ ਭਦੌੜ ਦੀ ਪੇਸ਼ਕਸ਼ ਐੱਸ.ਪੀ.ਟੀ ਰਿਕਾਰਡਜ਼ ਦੇ ਸੰਗੀਤ ਨਾਲ ਸ਼ਿੰਗਾਰੀ ਅਤੇ ਭਿੰਦਾ ਯਾਰ ਵਲੋਂ ਲਿਖੇ ਗੀਤ ਕਿਸ਼ਤਾਂ ਨੂੰ ਸੋਸ਼ਲ ਮੀਡੀਆ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਜੈਸੀ ਭਦੌੜ ਤੇ ਪ੍ਰਵੀਨ ਭਵਾਨੀਗੜ੍ਹ ਤੇ ਇਸ ਗੀਤ ਦਾ ਫ਼ਿਲਮਾਂਕਣ ਕੀਤਾ ਗਿਆ | ਵੱਖ-ਵੱਖ ਵਰਗ ਦੇ ਲੋਕਾਂ ਵਲੋਂ ਘਰ-ਘਰ ਦੀ ਕਹਾਣੀ ਪੇਸ਼ ਕੀਤੇ ਗਏ ਗੀਤ 'ਕਿਸ਼ਤਾਂ' ਦੀ ਸ਼ਲਾਘਾ ਕੀਤੀ ਗਈ ਹੈ |

ਪਿਛਲੀ ਖ਼ਬਰ ਪਿੰਡ ਅਮਲਾ ਸਿੰਘ ਵਾਲਾ ਵਿਖੇ ਸੀ.ਐੱਮ. ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਸ਼ੁਰੂ <br/> ਅਗਲੀ ਖ਼ਬਰ ਹੰਡਿਆਇਆ ਇਲਾਕੇ 'ਚ ਮੋਬਾਈਲ ਟਾਵਰਾਂ ਦੀ ਰੇਂਜ ਘੱਟ ਆਉਣ ਕਾਰਨ ਗਾਹਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।