ਡੀ. ਟੀ. ਐੱਫ ਵਲੋਂ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਂਅ ਰੋਸ ਪੱਤਰ <br/>
ਅਜੀਤ ਡੈਸਕ
17-07-2025
ਜ਼ਿਲ੍ਹਾ ਵੈਦ ਮੰਡਲ ਦੀ ਮੀਟਿੰਗ 20 ਨੂੰ
ਬਰਨਾਲਾ, 16 ਜੁਲਾਈ (ਨਰਿੰਦਰ ਅਰੋੜਾ)-ਜ਼ਿਲ੍ਹਾ ਵੈਦ ਮੰਡਲ ਬਰਨਾਲਾ ਦੀ ਇਕ ਜ਼ਰੂਰੀ ਮੀਟਿੰਗ ਸਦਰ ਬਾਜ਼ਾਰ ਨੇੜੇ ਛੱਤਾ ਖੂਹ ਚੌਂਕ ਬਰਨਾਲਾ ਵਿਖੇ ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਜਾਵੇਗੀ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵੈਦ ਮੰਡਲ ਰਜਿ: ਬਰਨਾਲਾ ਦੇ ਕਨਵੀਨਰ ਡਾ: ਰਾਹੁਲ ਰੁਪਾਲ ਅਤੇ ਜਨਰਲ ਸਕੱਤਰ ਵੈਦ ਚਰਨ ਸਿੰਘ ਝਲੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵਲੋਂ 20 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਰਾਹੀ ਕਲੀਨਿਕ ਨੇੜੇ ਛੱਤਾ ਖੂਹ