24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਿ੍ਸਮਸ ਦਿਹਾੜੇ ਮੌਕੇ ਮੱਕੜ ਨੇ ਕੀਤੀ ਸ਼ਮੂਲੀਅਤ

ਅਜੀਤ ਡੈਸਕ 27-12-2025
ਮਾਛੀਵਾੜਾ ਸਾਹਿਬ, 26 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸਟਾਰ ਪਿਪਲ ਬੈਪਟਿਸ ਚਰਚ ਵਿਖੇ ਪਾਸਟਰ ਕਰਮਜੀਤ ਦੀ ਅਗਵਾਈ ਹੇਠ ਕਿ੍ਸਮਸ ਦਾ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ¢ ਸਮਾਗਮ ਦੌਰਾਨ ਪਾਸਟਰ ਧਰਮਿੰਦਰ ਫ਼ਤਿਹਗੜ੍ਹ ਸਾਹਿਬ, ਪਾਸਟਰ ਸਨਦੀਪ, ਪ੍ਰਦੀਪ ਮਾਨ, ਹਰੀਪਾਲ ਪੁੱਜੇ ਜਿਨ੍ਹਾਂ ਪ੍ਰਮੇਸ਼ਵਰ ਦੇ ਬਚਨ ਨੂੰ ਵੰਡਿਆ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਮੇਸ਼ਵਰ ਦੀ ਮਹਿਮਾ ਕੀਤੀ¢ ਇਸ ਤੋਂ ਇਲਾਵਾ ਬੱਚਿਆਂ ਵਲੋਂ ਪ੍ਰਭੂ ਯਿਸੂ ਮਸੀਹ ਅਤੇ ਕਿ੍ਸਮਸ ਨਾਲ ਸਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ¢ ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਕਾਂਗਰਸ ਜੇ. ਪੀ. ਸਿੰਘ ਮੱਕੜ, ਕੌਂਸਲਰ ਅਮਨਦੀਪ ਸਿੰਘ ਤਨੇਜਾ ਨੇ
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਰਾਜਸੀ ਸਕਤੀ ਲਈ ਆਪਣਿਆਂ ਵੱਲ ਹੱਥ ਵਧਾਉਣ-ਪਿ੍ੰਸੀਪਲ ਬਲਵੰਤ ਸਿੰਘ ਅਗਲੀ ਖ਼ਬਰ ਸਰਕਾਰ ਨੇ ਲੋਕਾਂ 'ਤੇ ਪਾਇਆ ਵਾਧੂ ਆਰਥਿਕ ਬੋਝ- ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।