25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮੂੰਗੀ ਦੀ ਫ਼ਸਲ ਦੇ ਖ਼ਰੀਦਦਾਰਾਂ ਨਾਲ ਮੀਟਿੰਗ

ਅਜੀਤ ਡੈਸਕ 22-07-2025
ਰਾਮਾਂ ਮੰਡੀ, 21 ਜੁਲਾਈ (ਤਰਸੇਮ ਸਿੰਗਲਾ)-ਸਥਾਨਕ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਰਾਮਾਂ ਦੀ ਅਗਵਾਈ ਹੇਠ ਮੂੰਗੀ ਦੀ ਫ਼ਸਲ ਦੇ ਖਰੀਦਦਾਰਾਂ ਨਾਲ ਇਕ ਦਾ ਆਯੋਜਨ ਰਮੇਸ਼ ਰਾਮਾਂ ਦੇ ਦਫ਼ਤਰ ਵਿਖੇ ਕੀਤਾ ਗਿਆ | ਇਸ ਦੌਰਾਨ ਮੂੰਗੀ ਦੀ ਖਰੀਦ ਦੌਰਾਨ ਦਰਪੇਸ਼ ਮੁਸ਼ਕਿਲਾਂ ਜਿਸ ਵਿਚ ਮੂੰਗੀ ਦੇ ਝਾਰ ਵਾਲੀ ਜਾਲੀ ਅਤੇ ਗੱਟਿਆਂ ਦੀ ਨਰਮ ਸਿਲਾਈ ਦੀ ਸਮੱਸਿਆ ਬਾਰੇ ਵਿਚਾਰ ਕੀਤਾ ਗਿਆ | ਪ੍ਰਧਾਨ ਰਮੇਸ਼ ਕੁਮਾਰ ਰਾਮਾਂ ਵਲੋਂ ਝਾਰ ਸਾਰਿਆਂ ਦੀ ਸਹਿਮਤੀ ਨਾਲ ਉਕਤ ਦੋਵੇਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ | ਮੀਟਿੰਗ ਵਿੱਚ ਪ੍ਰਧਾਨ ਰਮੇਸ਼ ਕੁਮਾਰ ਰਾਮਾਂ, ਗੋਲਡੀ ਮਹੇਸ਼ਵਰੀ, ਸੂਰਜ ਮਹੇਸ਼ਵਰੀ, ਗੋਲਡੀ ਮਹੇਸ਼ਵਰੀ, ਸੂਰਜ ਮਹੇਸ਼ਵਰੀ, ਭੋਲਾ ਜੈਨ, ਮੇਹਰ ਚੰਦ ਚਲਾਣਾ, ਧਰਮ ਸਿੰਘ ਪੁਨਿਹਾਣੀ, ਅੰਗਰੇਜ਼ ਲਾਲ ਬਖਤੂ, ਸਤੀਸ਼ ਬਖਤੂ, ਬੌਬੀ ਗਰਗ, ਬਲਵੀਰ ਸਿੰਘ ਮੱਕੜ, ਹਰਨੇਕ ਸਿੰਘ ਮੱਕੜ, ਪੂਨੀਤ ਮਹੇਸ਼ਵਰੀ, ਸ਼ੈਲੀ ਚੌਧਰੀ, ਤਰਸੇਮ ਬਾਗੜੀ, ਸੁਭਾਸ਼ ਗਿਆਨਾ, ਜੈਪਾਲ , ਪ੍ਰਵੀਨ ਪੁਨਿਹਾਣੀ, ਰਵੀ ਮੱਲਵਾਲਾ, ਅਨਿਲ ਸਿੰਗਲਾ, ਸੰਦੀਪ ਸਿੰਗਲਾ, ਸੁਭਾਸ਼ ਲੈਹਰੀ, ਅਸ਼ੋਕ ਗੋਇਲ, ਭਾਰਤ ਭੂਸ਼ਨ ਮਣਕਾ ਜੈਨ, ਟੋਨੀ ਨੰਗਲਾ, ਮੋਨੀ ਬੰਗੀ, ਪਿ੍ੰਸ ਗਰਗ, ਸਤਪਾਲ ਬੰਗੀ, ਅਸ਼ੋਕ ਮਲਕਾਣਾ, ਪ੍ਰਸ਼ੋਤਮ ਦਾਸ, ਰਵਿੰਦਰ ਕੁਮਾਰ, ਅਸ਼ੋਕ ਕੁਮਾਰ ਬੰਗੀ, ਭੂਸ਼ਨ ਕਮਾਲੂ ਤੇ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੁੱਕੀ ਸਮੇਤ ਇਕ ਕਾਬੂ ਅਗਲੀ ਖ਼ਬਰ ਮੋਬਾਈਲ ਤੇ ਨਕਦੀ ਖੋਹਣ ਦੇ ਮਾਮਲੇ 'ਚ ਅਣਪਛਾਤੇ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।