21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਵ. ਨਿਰਮਲ ਸਿੰਘ ਖੋਸਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 20-07-2025
ਮੁੱਦਕੀ, 19 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਗੋਲਡਨ ਟੇਸਟ ਮੁੱਦਕੀ ਦੇ ਮਾਲਕ ਅਤੇ ਸਾਬਕਾ ਸਰਪੰਚ ਗੁਰਲਾਲ ਸਿੰਘ ਖੋਸਾ ਤੂੰਬੜ ਭੰਨ ਦੇ ਤਾਏ ਦੇ ਬੇਟੇ ਨਿਰਮਲ ਸਿੰਘ ਖੋਸਾ ਤੂੰਬੜ ਭੰਨ ਵਾਲੇ ਵਾਸੀ ਮੁੱਦਕੀ ਬੀਤੀ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਮੁੱਦਕੀ ਵਿਖੇ ਪਾਏ ਗਏ | ਉਪਰੰਤ ਮੱਖਣ ਸਿੰਘ ਗਿੱਲ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕੀਤਾ | ਪਾਠੀ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ | ਇਸ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਅਤੇ ਗੁਰਮੀਤ ਸਿੰਘ ਬਰਾੜ ਸਾਬਕਾ ਚੇਅਰਮੈਨ ਵਲੋਂ ਸਵ. ਨਿਰਮਲ ਸਿੰਘ ਖੋਸਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਵਿਚਾਰ ਰੱਖੇ | ਇਸ ਤੋਂ ਇਲਾਵਾ ਸੁਰਿੰਦਰ ਸਿੰਘ ਬੱਬੂ ਸੀਨੀਅਰ ਯੂਥ ਅਕਾਲੀ ਆਗੂ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਜਥੇ. ਸੱਤਪਾਲ ਸਿੰਘ ਤਲਵੰਡੀ ਸ਼ੋ੍ਰਮਣੀ ਕਮੇਟੀ ਮੈਂਬਰ, ਜਗਸੀਰ ਸਿੰਘ ਸੀ.ਓ., ਬਲਵਿੰਦਰ ਸਿੰਘ ਬਰਾੜ ਸਾਬਕਾ ਐਮ.ਸੀ., ਗੁਰਜੰਟ ਸਿੰਘ ਬਾਸੀ, ਪ੍ਰਦੀਪ ਸਿੰਘ ਬਰਾੜ, ਹਰਬੰਸ ਸਿੰਘ ਜੈਦ, ਮਹਾਂਬੀਰ ਸਿੰਘ ਭੁੱਚੋ ਕਾ, ਪਾਲ ਸਿੰਘ ਸਾਬਕਾ ਸਰਪੰਚ, ਪਵਿੱਤਰ ਸਿੰਘ ਸੇਖੋਂ, ਗੁਰਭਗਤ ਸਿੰਘ ਲਾਲੀ, ਗੁਰਲਾਲ ਸਿੰਘ ਸਾਬਕਾ ਸਰਪੰਚ ਤੂੰਬੜ ਭੰਨ, ਸੁਰਿੰਦਰ ਕੁਮਾਰ ਚਾਵਲਾ ਪੈਟਰੋਲ ਪੰਪ ਵਾਲੇ, ਨਿਮਰਤ ਸਿੰਘ ਭੁੱਚੋ ਕਾ ਯੂਥ ਅਕਾਲੀ ਆਗੂ, ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ, ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ, ਜਤਿੰਦਰ ਸਿੰਘ ਘਾਲੀ ਐਮ.ਸੀ, ਮਹਿੰਦਰ ਸਿੰਘ ਸਿੱਧੂ ਸਾਬਕਾ ਐਮ.ਸੀ, ਗੁਰਚਰਨ ਸਿੰਘ ਬਰਾੜ ਸਾਬਕਾ ਪੰਚਾਇਤ ਅਫ਼ਸਰ, ਅਮਰੀਕ ਸਿੰਘ ਬਿੱਟੂ ਬੇਦੀ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਉੱਘੇ ਸਮਾਜ ਸੇਵਕ ਵੀਰ ਸਿੰਘ ਲੋਹਾਮ ਸੇਵਾ ਮੁਕਤ ਸਬ ਇੰਸਪੈਕਟਰ, ਅੰਮਿ੍ਤਪਾਲ ਸਿੰਘ ਗੋਰਾ, ਮਲਕੀਤ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਖੋਸਾ ਗੋਲਡਨ ਟੇਸਟ ਵਾਲੇ, ਗੁਰਲਾਲ ਸਿੰਘ ਖੋਸਾ ਸਾਬਕਾ ਸਰਪੰਚ ਤੂੰਬੜ ਭੰਨ, ਬਲਕਾਰ ਸਿੰਘ, ਕਰਮਪ੍ਰੇਮ ਸਿੰਘ ਖੋਸਾ, ਗੁਰਜੰਟ ਸਿੰਘ ਖੋਸਾ ਤੂੰਬੜ ਭੰਨ, ਸਤਵਿੰਦਰ ਸਿੰਘ ਬਿੰਦਰ ਪ੍ਰਧਾਨ, ਫਕੀਰ ਚੰਦ ਅਗਰਵਾਲ ਆੜ੍ਹਤੀਆ, ਰਾਮ ਕੁਮਾਰ ਅਗਰਵਾਲ ਆੜ੍ਹਤੀਆ, ਬਲਵੀਰ ਪਟਵਾਰੀ, ਗੁਰਜੰਟ ਸਿੰਘ ਢਿੱਲੋਂ, ਜਸਬੀਰ ਸਿੰਘ ਮੱਲ੍ਹੀ, ਲਾਭ ਸਿੰਘ ਤੂੰਬੜ ਭੰਨ, ਗੋਪਿੰਦਰ ਮੱਲ੍ਹੀ, ਰਵਿੰਦਰ ਗਰਗ ਪ੍ਰਧਾਨ, ਜਗਦੀਪ ਸਿੰਘ ਭੋਲੂ ਵਾਲਾ, ਨਰੇਸ਼ ਅਗਰਵਾਲ, ਰੌਸ਼ਨ ਲਾਲ ਮਨਚੰਦਾ ਐਮ.ਸੀ., ਲੱਕੀ ਮਨਚੰਦਾ ਸਾਬਕਾ ਐਮ.ਸੀ., ਰਛਪਾਲ ਸਿੰਘ ਮੱਲ੍ਹੀ, ਜਗਸੀਰ ਸਿੰਘ ਜੱਗਾ ਸਰਪੰਚ, ਜੋਗਿੰਦਰ ਸਿੰਘ ਸੰਧੂ ਛਿੰਦਾ, ਮਨਜੀਤ ਸਿੰਘ ਸੰਧੂ, ਡਾ. ਸਤਵੀਰ ਸਿੰਘ ਮਿਰਜੇ ਕੇ, ਕੁਲਦੀਪ ਸਿੰਘ ਬਰਾੜ ਇਮੀਗ੍ਰੇਸ਼ਨ ਵਾਲੇ, ਚਰਨਜੀਤ ਸਿੰਘ ਗੋਰਾ ਬਰਾੜ, ਗੁਰਪ੍ਰੀਤ ਸਿੰਘ ਥਾਣੇਦਾਰ, ਲਖਵਿੰਦਰ ਸਿੰਘ ਮਹੀਆਂ ਵਾਲਾ, ਜੀਤ ਸਿੰਘ ਚਮੇਲੀ, ਮਨਜੀਤ ਸਿੰਘ ਚਮੇਲੀ, ਕੁੱਕੂ ਚਮੇਲੀ, ਗੁਰਬਖ਼ਸ਼ ਸਿੰਘ ਚੂਚਕ, ਪ੍ਰੀਤਮ ਸਿੰਘ ਨੰਬਰਦਾਰ ਲੰਗੇਆਣਾ, ਸ਼ਮਸ਼ੇਰ ਸਿੰਘ ਭਾਣਾ, ਮਾਸਟਰ ਛਿੰਦਰ ਸਿੰਘ, ਜਸਪਾਲ ਸਿੰਘ ਬਿੱਟੂ ਸੰਘਾ, ਅਵਤਾਰ ਸਿੰਘ, ਦਵਿੰਦਰ ਸਿੰਘ ਪਿੰਕਾ ਐਮ.ਸੀ., ਜਗਸੀਰ ਸਿੰਘ ਜੱਗਾ ਸਰਪੰਚ, ਜੋਗਿੰਦਰ ਸਿੰਘ ਭੁੱਚੋ ਕਾ, ਦਰਸ਼ਨ ਲਾਲ ਜਿੰਦਲ, ਵਿਰਸਾ ਸਿੰਘ ਸੰਧੂ, ਚਰਨਜੀਤ ਸਿੰਘ ਸਾਮਾ ਚੰਦੜ, ਮੁਖਤਿਆਰ ਸਿੰਘ ਭਾਨੇ ਵਾਲੇ, ਗੁਰਦੇਵ ਸਿੰਘ ਟਰੱਕਾਂ ਵਾਲੇ, ਜਗਸੀਰ ਸਿੰਘ ਸੀ.ਓ., ਸਵਰਨ ਸਿੰਘ ਰੋਸਾ, ਸੇਵਕ ਸਿੰਘ ਭੱਟੀ ਐਮ.ਸੀ., ਛਿੰਦਰ ਸਿੰਘ ਪਤੀ ਐਮ.ਸੀ, ਮਾਣਾ ਸੰਧੂ, ਦਰਸ਼ਨ ਸਿੰਘ ਬਰਾੜ ਫੌਜੀ, ਜੋਗਿੰਦਰ ਸਿੰਘ ਕਲਸੀ ਸਾਬਕਾ ਐਮ.ਸੀ., ਜਗਤਾਰ ਸਿੰਘ ਅÏਲਖ, ਉਪਦੇਸ਼ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਭੁੱਚੋਕਾ, ਗੁਰਜੰਟ ਸਿੰਘ ਬਾਸੀ, ਸਤਨਾਮ ਸਿੰਘ ਬਾਸੀ, ਬਲਵਿੰਦਰ ਸਿੰਘ ਬਰਾੜ ਸਾਬਕਾ ਐਮ.ਸੀ., ਜੋਗਿੰਦਰ ਸਿੰਘ ਸੰਧੂ ਛਿੰਦਾ, ਬਲਦੇਵ ਸਿੰਘ ਚੰਦੜ, ਸੁਖਬੀਰ ਸਿੰਘ ਬਰਾੜ ਪਤੀ ਐਮ.ਸੀ., ਸੁਖਚੈਨ ਸਿੰਘ ਖੋਸਾ ਆਦਿ ਵਲੋਂ ਸਵ. ਨਿਰਮਲ ਸਿੰਘ ਖੋਸਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਅਖੀਰ ਸਵ. ਨਿਰਮਲ ਸਿੰਘ ਖੋਸਾ ਦੇ ਪਰਿਵਾਰਕ ਮੈਂਬਰਾਂ ਵਲੋਂ ਸ਼ਰਧਾਂਜਲੀ ਸਮਾਗਮ 'ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੀ ਸੂਬਾ ਪੱਧਰੀ ਮੀਟਿੰਗ 'ਚ ਕੀਤਾ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਡੀ.ਸੀ. ਮਾਡਲ ਸਕੂਲ ਦੇ ਬੱਚਿਆਂ ਨੇ ਅੰਤਰ-ਸਕੂਲ ਸ਼ਤਰੰਜ ਮੁਕਾਬਲਿਆਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।