29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਾਹਲਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 08-12-2025
ਸਮਾਧ ਭਾਈ, 7 ਦਸੰਬਰ (ਜਗਰੂਪ ਸਿੰਘ ਸਰੋਆ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੇ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਪਿਤਾ ਸੁਖਦੇਵ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ 'ਤੇ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਸੀਨੀਅਰ ਆਗੂ ਕਰਨਲ ਦਰਸ਼ਨ ਸਿੰਘ, ਸਾਬਕਾ ਸਰਪੰਚ ਧਨਇੰਦਰ ਸਿੰਘ ਕਿੰਗਰਾ, ਸਰਪੰਚ ਲਖਵੀਰ ਸਿੰਘ ਕਾਲਾ ਬਾਗੜੀ, ਜਸਵੰਤ ਸਿੰਘ ਸ਼ਰਮਾ, ਸਰਕਲ ਪ੍ਰਧਾਨ ਗੁਰਜੀਤ ਸਿੰਘ ਕੋਟਲਾ, ਦਰਸਨ ਸਿੰਘ ਧਾਲੀਵਾਲ, ਪੰਚ ਸੁਖਵੰਤ ਰਾਜਾ ਬਰਾੜ, ਪ੍ਰਧਾਨ ਜਗਜੀਤ ਸਿੰਘ, ਪ੍ਰਧਾਨ ਤਰਸੇਮ ਸੇਮਾ, ਭੁਪਿੰਦਰ ਧਾਲੀਵਾਲ, ਪ੍ਰਧਾਨ ਜਗਸੀਰ ਸਿੰਘ ਸੰਗਤਪੁਰਾ, ਸਾਬਕਾ ਪੰਚ ਚਮਕੌਰ ਸਿੰਘ ਸੰਗਤਪੁਰਾ, ਦੇਵੀ ਦਿਆਲ ਸ਼ਰਮਾ, ਪੰਚ ਰਘੁਵੀਰ ਭਾਊ, ਬਹਾਦਰ ਸਿੰਘ ਦਰਾਕਾ, ਸੇਵਕ ਸਿੰਘ ਬਰਾੜ ਗੁਲਾਬ ਸਿੰਘ ਵਾਲਾ, ਪ੍ਰਧਾਨ ਜੰਗ ਸਿੰਘ, ਬਿੱਕਰ ਸਿੰਘ ਭਾਈ, ਬਹਾਦਰ ਗੰਢੂ, ਸ਼ਿੰਗਾਰਾ ਸਿੰਘ ਕਲੇਰ ਆਦਿ ਨੇ ਜਥੇਦਾਰ ਮਾਹਲਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਹੋਈ ਮੀਟਿੰਗ ਅਗਲੀ ਖ਼ਬਰ ਹੁਣ ਆਧੁਨਿਕ ਮਸ਼ੀਨਾਂ ਨਾਲ ਹੋਵੇਗੀ ਟੀ.ਬੀ. ਰੋਗ ਦੀ ਜਾਂਚ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।