11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਜ਼ਿਲ੍ਹਾ ਕਲਰਕ ਐਸੋਸੀਏਸ਼ਨ ਮੋਗਾ ਵਲੋਂ ਭਾਰਤੀ ਮਹਿਲਾ ਕਿ੍ਕਟ ਟੀਮ ਨੂੰ ਵਿਸ਼ਵ ਕੱਪ ਜਿੱਤਣ ਦੀਆਂ ਮੁਬਾਰਕਾਂ

ਅਜੀਤ ਡੈਸਕ 04-11-2025
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਸਾਡੇ ਸਮੁੱਚੇ ਜ਼ਿਲ੍ਹਾ ਮੋਗਾ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਪਹਿਲਾ ਮਹਿਲਾ ਵਿਸ਼ਵ ਕੱਪ ਸਾਡੇ ਮੋਗਾ ਤੇ ਸਾਡੇ ਸਤਿਕਾਰਯੋਗ ਹਰਮੰਦਰ ਸਿੰਘ ਭੁੱਲਰ ਦੀ ਧੀ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਜਿੱਤਿਆ ਜਿਨ੍ਹਾਂ ਦੀ ਅਗਵਾਈ 'ਚ ਭਾਰਤ ਵਿਸ਼ਵ ਕੱਪ ਜੇਤੂ ਬਣਿਆ ਹੈ | ਇਸ ਮੌਕੇ ਕਲਰਕ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਮਨ ਮੈਣੀ, ਵਾਈਸ ਪ੍ਰਧਾਨ ਸੋਨੂੰ ਜ਼ੀਰਾ, ਜਰਨਲ ਸੈਕਟਰੀ ਬੂਟਾ ਸਿੰਘ, ਫਾਈਨਾਂਸ ਸੈਕਟਰੀ ਮੰਗਪ੍ਰੀਤ ਸਿੰਘ ਸਿੰਘਾਂਵਾਲਾ, ਜੁਆਇੰਟ ਸੈਕਟਰੀ ਅਮੀਰ ਸ਼ਰਮਾ, ਸੋਮ ਦੱਤ ਸ਼ਰਮਾ ਸੀਨੀਅਰ ਮੈਂਬਰ, ਅਜੇ ਅਰੋੜਾ, ਵਰਿੰਦਰ ਸਿੰਘ, ਰਮਨ ਬਾਵਾ, ਸੱਬਰਵਾਲ, ਸੁਖਪ੍ਰੀਤ, ਚਮਨ ਬਾਊ, ਸਤਵੰਤ ਰੌਲੀ, ਪ੍ਰਭ ਪਲਤਾ ਆਦਿ ਮੈਂਬਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ |
ਪਿਛਲੀ ਖ਼ਬਰ ਤਰਨ ਤਾਰਨ 'ਚ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਹੱਕ 'ਚ ਇਯਾਲੀ ਤੇ ਬਰਾੜ ਦੀ ਜੋੜੀ ਨੇ ਚੋਣ ਮੁਹਿੰਮ ਸਿਖ਼ਰਾਂ 'ਤੇ ਕੀਤੀ ਅਗਲੀ ਖ਼ਬਰ ਚੇਅਰਮੈਨ ਦਵਿੰਦਰਪਾਲ ਸਿੰਘ ਤੇ ਚੇਅਰਮੈਨ ਸੰਜੀਵ ਸੈਣੀ ਨੇ ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।