07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਾਲੀਵੁੱਡ ਅਦਾਕਾਰਾ ਹੈਲਨ ਖ਼ਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਅਜੀਤ ਡੈਸਕ 07-12-2025

ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਆਪਣੇ ਜ਼ਮਾਨ ਦੀ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਅਤੇ ਆਪਣੇ ਨ੍ਰਿਤ ਦੀਆਂ ਅਦਾਵਾਂ ਨਾਲ ਕਰੋੜਾਂ ਸਿਨੈ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਹੈਲਨ ਖਾਨ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪਰਿਵਾਰਕ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਫ਼ਿਲਮ ਨਿਰਦੇਸ਼ਕ ਸਲੀਮ ਖਾਨ ਦੀ ਪਤਨੀ ਅਤੇ ਬਾਲਵੁੱਡ ਸਟਾਰ ਸਲਮਾਨ ਖਾਨ, ਅਰਬਾਜ ਖਾਨ, ਸੁਹੇਲ ਖਾਨ ਤੇ ਅਰਪਿਤਾ ਖਾਨ ਦੀ ਮਾਤਾ ਤੇ 87 ਸਾਲਾ ਹੈਲਨ ਖ਼ਾਨ ਫ਼ਿਲਮ ਅਦਾਕਾਰਾ ਨੇ ਆਪਣੇ 70 ਵਰ੍ਹਿਆਂ ਦੇ ਫਿਲਮੀ ਸਫਰ ਦੌਰਾਨ 750 ਤੋਂ ਵਧੇਰੇ ਹਿੰਦੀ ਫ਼ਿਲਮਾਂ ਵਿਚ ਭੁਮਿਕਾਵਾਂ ਨਿਭਾਈਆਂ।

ਪਿਛਲੀ ਖ਼ਬਰ ਪ੍ਰਾਈਵੇਟ ਸਕੂਲ ਦੀ ਨਿਰਮਾਣ ਅਧੀਨ ਇਮਾਰਤ ਦਾ ਬਾਹਰ ਨਿਕਲਿਆ ਗਾਰਡਰ ਵੱਜਣ ਕਾਰਨ ਵਿਦਿਆਰਥੀ ਜ਼ਖ਼ਮੀ <br/> ਅਗਲੀ ਖ਼ਬਰ ਅਪਾਹਜ ਕੈਦੀਆਂ ਲਈ ਸ਼ਿਕਾਇਤ ਨਿਵਾਰਣ ਵਿਧੀ ਸਥਾਪਤ ਕਰਨ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।