04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬੀ.ਐਨ. ਓਵਰਸੀਜ਼ ਕੈਨੇਡਾ ਸਟੱਡੀ ਅਬ੍ਰਾਡ (ਗਲੋਬਲ ਸਿੱਖਿਆ ਫੇਯਰ) ਸੈਮੀਨਾਰ ਅੱਜ ਤੋਂ ਜਲੰਧਰ, ਲੁਧਿਆਣਾ ਤੇ ਨਵਾਂਸ਼ਹਿਰ 'ਚ ਹੋਵੇਗਾ <br/>

ਅਜੀਤ ਡੈਸਕ 24-09-2025

ਜਲੰਧਰ, 23 ਸਤੰਬਰ (ਅ.ਬ.)-ਪਿਛਲੇ 29 ਸਾਲਾਂ ਤੋਂ ਭਾਰਤੀਆਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੀ ਸੰਸਥਾ ਬੀ. ਐਨ. ਓਵਰਸੀਜ ਵਲੋਂ ਕੈਨੇਡਾ, ਆਸਟ੍ਰੇਲਿਆ, ਅਮਰੀਕਾ, ਇੰਗਲੈਂਡ, ਸਵਿਟਜ਼ਰਲੈਂਡ ਦੀਆਂ ਪ੍ਰਮੁੱਖ ਯੂਨਿਵਰਸਿਟੀਆਂ ਅਤੇ ਕਾਲਜਾਂ 'ਚ ਮੌਕੇ 'ਤੇ ਦਾਖਲਾ ਲੈਣ ਲਈ ਜਲੰਧਰ, ਲੁਧਿਆਣਾ ਅਤੇ ਨਵਾਂਸ਼ਹਿਰ 'ਚ ਸਟੱਡੀ ਵੀਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਇਹ ਸੈਮੀਨਾਰ 24 ਸਿਤੰਬਰ ਹੋਟਲ ਪਾਰਕ ਪਲਾਜ਼ਾ ਪੁਲਿਸ ਲਾਈਨ ਜਲੰਧਰ, 25 ਸਿਤੰਬਰ ਹੋਟਲ ਪਾਰਕ ਪਲਾਜ਼ਾ ਭਾਈ ਵਾਲਾ ਰੋਡ, 26 ਸਿਤੰਬਰ ਗ੍ਰੈੰਡ ਹੋਟਲ ਤੇ ਰਿਸੋਰਟ'ਚ ਸਵੇਰੇ 11 ਵਜੇ ਤੋਂ 5 ਵਜੇ ਤਕ ਹੋਣਗੇ ਵਿਦਿਆਰਥੀ ਮÏਕੇ 'ਤੇ ਹੀ ਆਫ਼ਰ ਲੈਟਰ ਲੈ ਸਕਦੇ ਹਨ ਤੇ 'ਆਨ ਦੀ ਸਪਾਟ ਏਡਮਿਸ਼ਨ' ਲੈ ਸਕਦੇ ਹੋ (ਰਿਫੂਜ਼ ਹੋਏ ਵਿਦਿਆਰਥੀ ਵੀ ਇਕ ਬਾਰ ਜਰੂਰ ਸਲਾਹ ਲੈਣ) 100 ਤੋਂ ਵੱਧ ਯੂਨੀਵਰਸਿਟੀਆਂ ਤੇ ਕਾਲਜ ਸੈਮੀਨਾਰ 'ਚ ਹਿੱਸਾ ਲੈ ਰਹੇ ਹਨ ਇਸ ਸੈਮੀਨਾਰ ਦੇ ਦÏਰਾਨ ਵਿਦੇਸ਼ਾਂ 'ਚ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀ ਜੋ ਸੈਮੀਨਾਰ 'ਚ ਹੀ ਆਇਲਟਸ ਲਈ ਰਜਿਸਟਰ ਹੋ ਰਹੇ ਹਨ, ਉਨ੍ਹਾਂ ਵਿਦਿਆਰਥੀ ਨੂੰ ਫੀਸ 'ਚ ਖਾਸ ਰਿਆਇਤ ਵੀ ਦਿੱਤੀ ਜਾ ਰਹੀ ਹੈ |

ਪਿਛਲੀ ਖ਼ਬਰ ਟੋਇਟਾ ਕਿਰਲੋਸਕਰ ਮੋਟਰ ਨੇ ਰੂਮੀਅਨ ਦੇ ਸਾਰੇ ਰੂਪਾਂ 'ਚ 6 ਏਅਰਬੈਗ ਸਟੈਂਡਰਡ ਨਾਲ ਸੁਰੱਖਿਆ ਨੂੰ ਉੱਚਾ ਕੀਤਾ <br/> ਅਗਲੀ ਖ਼ਬਰ ਵਿਚਾਰ-ਚਰਚਾ 'ਚ ਰਲਿਆ ਮਿਲਿਆ ਪ੍ਰਤੀਕਰਮ : ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਦਰਾਂ 'ਚ ਕਟੌਤੀ ਆਮ ਆਦਮੀ ਲਈ ਰਾਹਤ ਵਾਲਾ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।