15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਨੌਜਵਾਨ ਆਗੂ ਮਨਦੀਪ ਸਿੰਘ ਮਨੀ ਭੰਗਚੜੀ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 07-11-2025
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ)-ਨੌਜਵਾਨ ਆਗੂ ਮਨਦੀਪ ਸਿੰਘ ਮਨੀ ਭੰਗਚੜੀ ਪੁੱਤਰ ਜਗਸੀਰ ਸਿੰਘ ਪੂਨੀਆਂ ਪਿੰਡ ਭੰਗਚੜੀ ਵਾਸੀ ਸ੍ਰੀ ਮੁਕਤਸਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਅੱਜ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਭਾਈ ਮਹਾਂ ਸਿੰਘ ਦੀਵਾਨ ਹਾਲ (ਸ੍ਰੀ ਦਰਬਾਰ ਸਾਹਿਬ) ਸ੍ਰੀ ਮੁਕਤਸਰ ਸਾਹਿਬ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ, ਪ੍ਰਸ਼ਾਸਨਿਕ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਮਨਦੀਪ ਸਿੰਘ ਮਨੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਭਾਈ ਸੁਖਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਭਾਈ ਜਗਬੀਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਲੋਂ ਅਰਦਾਸ ਕੀਤੀ ਗਈ | ਉਪਰੰਤ ਸ਼ਰਧਾਂਜਲੀ ਸਮਾਗਮ ਭਾਈ ਮੋਹਕਮ ਸਿੰਘ (ਦਮਦਮੀ ਟਕਸਾਲ ਵਾਲੇ) ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਨਦੀਪ ਸਿੰਘ ਮਨੀ ਵਧੀਆ ਸ਼ਖ਼ਸੀਅਤ ਦੇ ਮਾਲਕ ਸਨ | ਇਸ ਮੌਕੇ ਸਟੇਜ ਸਕੱਤਰ ਮਾਸਟਰ ਗੁਰਪ੍ਰਤਾਪ ਸਿੰਘ ਧਿਗਾਣਾ ਨੇ ਮਿ੍ਤਕ ਦੇ ਜੀਵਨ 'ਤੇ ਚਾਨਣਾ ਪਾਇਆ ਤੇ ਵੱਖ-ਵੱਖ ਆਗੂਆਂ ਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ | ਵੱਖ-ਵੱਖ ਆਗੂਆਂ ਨੇ ਮਨਦੀਪ ਸਿੰਘ ਮਨੀ ਦੇ ਵੱਡੇ ਭਰਾ ਰਮਨਦੀਪ ਸਿੰਘ ਭੰਗਚੜੀ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਬਾਬਾ ਵੱਸਣ ਸਿੰਘ ਜਫ਼ਰਵਾਲ, ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਂਹ, ਸਤਨਾਮ ਸਿੰਘ ਮਨਾਵਾਂ, ਜਗਮੋਹਨ ਸਿੰਘ ਮਨਾਵਾਂ, ਦਿੱਲੀ ਵਿਖੇ ਕਿਸਾਨ ਮੋਰਚੇ ਵਿਚ ਟਰੈਕਟਰ ਪਰੇਡ ਸਮੇਂ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਦੇ ਦਾਦਾ ਬਾਬਾ ਹਰਦੀਪ ਸਿੰਘ ਡਿਬਡਬਾ (ਉੱਤਰਾਖੰਡ) ਪ੍ਰਧਾਨ ਰਾਜਸਥਾਨ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ, ਪ੍ਰਸਿੱਧ ਗਾਇਕ ਤੇ ਸਮਾਜ ਸੇਵਕ ਮਨਕੀਰਤ ਸਿੰਘ ਅÏਲਖ, ਸੁਆਮੀ ਨਿਜ ਨੰਦ ਅਨਾਥ ਅਤੇ ਅੰਧ ਵਿਦਿਆਲਿਆ ਸ੍ਰੀ ਗੰਗਾਨਗਰ, ਵਰੁਣ ਸ਼ਰਮਾ ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ, ਅੰਗਦ ਸਿੰਘ ਢਿੱਲੋਂ, ਕੰਵਲਪ੍ਰੀਤ ਸਿੰਘ ਚਹਿਲ ਡੀ.ਸੀ.ਪੀ. ਲੁਧਿਆਣਾ, ਜਥੇ: ਨਵਤੇਜ ਸਿੰਘ ਕਾਉਣੀ ਮੈਂਬਰ ਸ਼੍ਰੋਮਣੀ ਕਮੇਟੀ, ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸਵਰਨ ਸਿੰਘ ਬੈਦਵਾਨ ਰਿਟਾ: ਏ.ਆਈ.ਜੀ., ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਭਾਜਪਾ ਕਿਸਾਨ ਮੋਰਚਾ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਬਰਜੰਗ ਸਿੰਘ ਬਰਾੜ ਚੱਕ ਦੂਹੇਵਾਲਾ, ਪਰਮਿੰਦਰ ਸਿੰਘ ਕੋਲਿਆਂਵਾਲੀ, ਹਰਚਰਨ ਸਿੰਘ ਬਰਾੜ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਗੁਰਤੇਜ ਸਿੰਘ ਰੋਹੀਵਾਲਾ, ਸੁਰਜੀਤ ਸਿੰਘ ਨਾਭਾ, ਪਰਮਿੰਦਰ ਸਿੰਘ ਜ਼ੀਰਕਪੁਰ, ਪੁਸ਼ਪਿੰਦਰ ਸਿੰਘ ਭੰਡਾਰੀ ਭਾਜਪਾ ਆਗੂ, ਅਸ਼ੋਕ ਕੁਮਾਰ ਚੁੱਘ, ਗੁਰਬਿੰਦਰ ਸਿੰਘ ਬਠਿੰਡਾ, ਮਹੰਤ ਕਸ਼ਮੀਰ ਸਿੰਘ ਡੇਰਾ ਭਾਈ ਮਸਤਾਨ ਸਿੰਘ, ਰਾਕੇਸ਼ ਧੀਂਗੜਾ ਭਾਜਪਾ ਆਗੂ, ਜੈਸਰਤ ਸਿੰਘ ਸੰਧੂ ਖੁੜੰਜ, ਅਭੈ ਸਿੰਘ ਢਿੱਲੋਂ ਗਿੱਦੜਬਾਹਾ, ਅਨੂਪ ਸਿੰਘ ਭੁੱਲਰ ਪੁੱਤਰ ਗੁਰਚੇਤ ਸਿੰਘ ਭੁੱਲਰ ਸਾਬਕਾ ਮੰਤਰੀ, ਐਸ.ਕੇ. ਦਿਉੜਾ ਐਸ.ਪੀ. ਆਈ.ਬੀ., ਮੋਹਿਤ ਭਾਰਤੀ ਇੰਸਪੈਕਟਰ ਆਈ.ਬੀ., ਨਿਰਮਲ ਸਿੰਘ ਕੋਟਸ਼ਮੀਰ ਪ੍ਰਧਾਨ ਨਗਰ ਕੌਂਸਲ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ, ਜਸਵਿੰਦਰ ਸ਼ਰਮਾ ਜ਼ਿਲ੍ਹਾ ਮਹਾਂ ਸੰਘ ਸੰਚਾਲਕ, ਵਰਿੰਦਰ ਸਿੰਘ ਢਿੱਲੋਂ ਸੂਬਾ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਬਾਦਲ, ਨਿਸ਼ਾਨ ਸਿੰਘ ਰੁਪਾਣਾ, ਬਲਜੀਤ ਸਿੰਘ ਅਕਾਲੀਆਂਵਾਲਾ, ਰਾਜਾ ਰੋਡੇ, ਭਿੰਦਰ ਸ਼ਰਮਾ ਸਾਬਕਾ ਮੰਡਲ ਪ੍ਰਧਾਨ ਕਾਂਗਰਸ, ਬਲਵਿੰਦਰ ਸਿੰਘ ਮਿੰਕਲ ਬਜਾਜ ਸਪੋਕਸਪਰਸਨ ਭਾਜਪਾ, ਨੰਬਰਦਾਰ ਜਸਵਿੰਦਰ ਸਿੰਘ ਕਾਉਣੀ, ਰਾਜ ਕੁਮਾਰ ਮੇਲੂ ਭਟੇਜਾ ਸਾਬਕਾ ਮੰਡਲ ਪ੍ਰਧਾਨ ਭਾਜਪਾ, ਨੰਬਰਦਾਰ ਲਾਭ ਸਿੰਘ ਸਾਹੂਵਾਲਾ, ਨੂਰ ਨਬੀ ਕਾਦਰੀ ਰੋੜਾਂਵਾਲੀ ਹਨੂੰਮਾਨਗੜ੍ਹ, ਅਮੀਨ ਭਾਦੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਸਲਮ ਟਾਕ ਮੈਂਬਰ ਨੌਗਰ ਕੌਂਸਲ ਹਨੂੰਮਾਨਗੜ੍ਹ, ਹੀਰਾ ਸਿੰਘ ਡੱਬਵਾਲਾ, ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਕਾਬਲ ਸਿੰਘ ਸੰਧੂ ਰੁਪਾਣਾ, ਸ਼ਮਿੰਦਰ ਠਾਕੁਰ, ਸਿਮਰਨ ਹੁੰਦਲ, ਗੁਰੀ ਚਹਿਲ, ਗੁਰਜੋਤ ਸਿੰਘ ਸੰਧੂ ਕਾਂਗਰਸੀ ਆਗੂ ਜਲਾਲਾਬਾਦ, ਅਵਤੰਸ਼ ਸਿੰਘ ਪੂਨੀਆਂ, ਦਿਨੇਸ਼ ਬੌਬੀ ਸਿੰਗਲਾ ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ, ਰਜਿੰਦਰ ਕੁਮਾਰ, ਸਵਰਨ ਸਿੰਘ ਢੱਲਾ ਜ਼ਿਲ੍ਹਾ ਪ੍ਰਧਾਨ ਸਵਰਨਕਾਰ ਸੰਘ, ਜਗਵਿੰਦਰ ਸਿੰਘ ਵਿਰਕ ਉਪ ਪ੍ਰਧਾਨ ਭਾਜਪਾ ਬਠਿੰਡਾ, ਨਰਿੰਦਰ ਸਿੰਘ ਪੋਪਾ, ਚਰਨਜੀਤ ਸਿੰਘ ਭੂੰਦੜ ਅਕਾਲੀ ਆਗੂ, ਚਮਕੌਰ ਸਿੰਘ ਕਾਉਣੀ, ਸਨਬੀਰ ਸਿੰਘ ਬਰਾੜ, ਜਗਸੀਰ ਸਿੰਘ ਸੋਥਾ, ਜਰਨੈਲ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ ਸਾਬਕਾ ਸਰਪੰਚ ਭੰਗਚੜੀ, ਸੰਜੀਵ ਧੂੜੀਆ, ਮਨਦੀਪ ਬਰਾੜ ਸ਼ੇਰੇਵਾਲਾ, ਮਾਣਕ ਬਾਵਾ, ਗੁਰਮੀਤ ਸਿੰਘ ਘੁੱਦਾ, ਜਸਵਿੰਦਰ ਸਿੰਘ ਗੋਹਲਾ ਪੀ.ਏ. ਭਾਈ ਕੁੱਕੂ ਸਾਬਕਾ ਵਿਧਾਇਕ, ਸਤਨਾਮ ਸਿੰਘ ਬੱਲਮਗੜ, ਐਡਵੋਕੇਟ ਅਮਨਦੀਪ ਸਿੰਘ ਚਹਿਲ, ਗਗਨ ਚਹਿਲ, ਗੁਰਮੀਤ ਸਿੰਘ ਜੀਤਾ ਕੌਂਸਲਰ, ਰਸੂਲ ਸਿੰਘ ਬਰਾੜ, ਸਾਧੂ ਸਿੰਘ ਸੇਖੋਂ, ਗੁਰਪਾਲ ਸਿੰਘ ਪਾਲੀ, ਰਵਿੰਦਰ ਸਿੰਘ ਬਰਾੜ ਨੰਬਰਦਾਰ, ਭੁਪਿੰਦਰ ਸਿੰਘ ਗਿੱਲ ਬਰਕੰਦੀ, ਚਰਨਜੀਤ ਸਿੰਘ ਭੁੱਟੀਵਾਲਾ, ਗੁਰਚਰਨ ਸਿੰਘ ਭਲਾਈਆਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਨਿਊ ਕਾਂਸਲ ਮੈਡੀਕਲ ਸਟੋਰ ਜੈਤੋ ਤੋਂ 995 ਪਾਬੰਧੀਸ਼ੁਦਾ ਕੈਪਸੂਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।