24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੱਤਰਕਾਰ ਰਾਜਬੀਰ ਸਿੰਘ ਚਵਿੰਡਾ ਦੇਵੀ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਅਜੀਤ ਡੈਸਕ 21-11-2025
ਚਵਿੰਡਾ ਦੇਵੀ, 20 ਨਵੰਬਰ (ਸਤਪਾਲ ਸਿੰਘ ਢੱਡੇ)-ਪੱਤਰਕਾਰ ਰਾਜਬੀਰ ਸਿੰਘ ਤੇ ਪਲਵਿੰਦਰਪਾਲ ਸਿੰਘ ਚਵਿੰਡਾ ਦੇਵੀ ਨੂੰ ਉਸ ਸਮੇਂ ਗਹਿਰਾ ਸਦਮਾ ਲਗਾ, ਜਦ ਉਨ੍ਹਾਂ ਦੇ ਪਿਤਾ ਰਾਮ ਸਿੰਘ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ | ਇਸ ਦੁੱਖ ਦੀ ਘੜੀ 'ਚ ਪਲਵਿੰਦਰਪਾਲ ਸਿੰਘ ਤੇ ਪ੍ਰਤੀਨਿਧੀ ਰਾਜਬੀਰ ਸਿੰਘ ਦੇ ਨਾਲ ਧਾਰਮਿਕ, ਸਮਾਜ ਸੇਵੀ ਤੇ ਸਿਆਸੀ ਆਗੂਆਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ 'ਚ ਭਾਈ ਡਿਪਟੀ ਸਿੰਘ ਤਰਨਤਾਰਨ, ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ, ਕਾਂਗਰਸ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ, ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ, ਮੈਨੇਜਰ ਜਗਰੂਪ ਸਿੰਘ ਮਜੀਠਾ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਸੱਜਣ ਸਿੰਘ ਗੁਰੂ ਕੇ ਬੇਰ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ, ਸਾਬਕਾ ਮੈਨੇਜਰ ਸਰੂਪ ਸਿੰਘ ਢੱਡੇ, ਮੈਨੇਜਰ ਜਸਪਾਲ ਸਿੰਘ ਢੱਡੇ, ਸਾਬਕਾ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਸਰਪੰਚ ਰਵਿੰਦਰਪਾਲ ਸਿੰਘ ਗਿੱਲ ਹਦਾਇਤ ਪੁਰ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਰੰਧਾਵਾ, ਸਾਬਕਾ ਸਰਪੰਚ ਜਸਬੀਰ ਸਿੰਘ ਹਦਾਇਤ ਪੁਰ, ਯੂਨੀਅਨ ਦੇ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਰਾਜਾ, ਭਾਈ ਸੰਤੋਖ ਸਿੰਘ ਤਰਨਤਾਰਨ, ਭਾਈ ਨਿਰਮਲਜੀਤ ਸਿੰਘ ਅੰਮਿ੍ਤਸਰ, ਭਾਈ ਦਿਲਬਾਗ ਸਿੰਘ ਮੁਕੰਦਪੁਰਾ, ਪ੍ਰਧਾਨ ਸਰਪੰਚ ਰਾਜ ਕੁਮਾਰ ਲੁੱਧੜ, ਪ੍ਰਧਾਨ ਰਣਜੀਤ ਸਿੰਘ ਭੋਮਾ ਸਾਬਕਾ ਸਰਪੰਚ ਬਾਬਾ ਰਾਮ ਸਿੰਘ ਅਬਦਾਲ, ਸਰਪੰਚ ਸੁਖਦੀਪ ਸਿੰਘ ਦੀਪ ਕੱਥੂਨੰਗਲ ਖੁਰਦ, ਹਰਦੇਵ ਸਿੰਘ ਦੇਬਾ ਜਗਜੀਤ ਸਿੰਘ ਜੱਗਾ ਆੜਤੀਅ ਕੋਟਲਾ, ਸੁਸ਼ੀਲ ਕੁਮਾਰ, ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ ਭੁਪਿੰਦਰ ਸਿੰਘ ਗਿੱਲ, ਵਿਨੋਦ ਸ਼ਰਮਾ ਭੀਲੋਵਾਲ, ਮਾਸਟਰ ਭੁਪਿੰਦਰ ਸਿੰਘ ਕੱਥੂਨੰਗਲ, ਪ੍ਰੀਤਮ ਸਿੰਘ, ਮੁਖਤਾਰ ਸਿੰਘ ਬਲਜੀਤ ਸਿੰਘ ਕਾਹਲੋਂ, ਵਿਕਰਮ ਭੰਡਾਰੀ, ਕੰਵਲਜੀਤ ਸਿੰਘ ਚਵਿੰਡਾ ਦੇਵੀ, ਬਲਰਾਜ ਸਿੰਘ, ਜਸਬੀਰ ਸਿੰਘ ਪਰਮਜੀਤ ਸਿੰਘ, ਸੇਵਾ ਸਿੰਘ ਫੱਤੂਭੀਲਾ ਰਾਜ ਕੁਮਾਰ ਲਾਡੀ, ਬਾਪੂ ਮੰਗਲ ਸਿੰਘ ਨਰਿੰਦਰ ਸਿੰਘ ਸੋਖੀ, ਰਵੀ ਸ਼ਾਮਨਗਰ ਸੰਤੋਖ ਸਿੰਘ ਢੱਡੇ, ਮਨਜੀਤ ਸਿੰਘ ਭੋਆ ਅਸ਼ੋਕ ਕੁਮਾਰ, ਅਰਬਿੰਦਰ ਸਿੰਘ ਰੰਧਾਵਾ, ਰਾਜਵਿੰਦਰ ਕੌਰ ਰਾਜੀ ਮੈਹਣੀਆ ਆਦਿ ਵਲੋਂ ਦੁੱਖ ਸਾਂਝਾ ਕੀਤਾ ਗਿਆ |
ਪਿਛਲੀ ਖ਼ਬਰ ਅਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸ਼ਾਨ ਨਾਲ ਜਿੱਤਾਂਗੇ- ਨਿਸ਼ਾਨ ਸੋਹੀ ਅਗਲੀ ਖ਼ਬਰ ਬਿਹਾਰ ਦੀ ਜਿੱਤ ਤੋਂ ਪੰਜਾਬ ਦੇ ਭਾਜਪਾ ਵਰਕਰ ਪੂਰੀ ਤਰ੍ਹਾਂ ਉਤਸ਼ਾਹਿਤ- ਡਾ. ਦੇਵਗਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।