18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਿਜਲੀ ਬੰਦ ਰਹੇਗੀ

ਅਜੀਤ ਡੈਸਕ 23-09-2025
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ)-132 ਕੇ. ਵੀ. ਸਬ ਸਟੇਸ਼ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ 11 ਕੇ. ਵੀ. ਅਗੰਮਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਮੱਦੇਨਜਰ ਅੱਜ ਮਿਤੀ 23 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਸ ਦੌਰਾਨ ਗੰਗੁੂਵਾਲ ਮੋੜ, ਪਿੰਡ ਖਮੇੜਾ, ਮਹੈਣ, ਲੋਦੀਪੁਰ ਟੱਪਰੀਆਂ, ਚੰਡੇਸ਼ਰ, ਲੰਗਮਜਾਰੀ, ਮਹਿਰੋਲੀ, ਨਿੱਕੂਵਾਲ, ਬੁਰਜ ਬੱਲੋਵਾਲ ਅਤੇ ਕੁੱਝ ਹਿੱਸਾ ਕਰੈਸ਼ਨ ਜੋਨ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ | ਇਸ ਲਈ ਉਕਤ ਇਲਾਕੇ ਦੇ ਖਪਤਕਾਰਾਂ ਵਲੋਂ ਲੋੜੀਂਦੇ ਬਦਲਵੇਂ ਪ੍ਰਬੰਧ ਆਪਣੇ ਤੌਰ 'ਤੇ ਕਰ ਲਏ ਜਾਣ | ਉਕਤ ਸਮਾਂ ਸੀਮਾ ਵੱਧ ਘੱਟ ਵੀ ਹੋ ਸਕਦੀ ਹੈ | ਖਰਾਬ ਮੌਸ਼ਮ ਹੋਣ ਕਾਰਨ ਪਰਮਿਟ ਰੱਦ ਵੀ ਕੀਤਾ ਜਾ ਸਕਦਾ ਹੈ | ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਪੀ.ਐੱਸ.ਪੀ ਸੀ.ਐੱਲ. ਸ੍ਰੀ ਅਨੰਦਪੁਰ ਸਾਹਿਬ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਕਰੌਲਗੜ੍ਹ ਜੀ ਦਾ ਸਾਲਾਨਾ ਜੋੜ ਮੇਲਾ ਸਮਾਪਤ ਅਗਲੀ ਖ਼ਬਰ ਕਵਿਤਾ ਵਰਮਾ ਦੀ ਪੁਸਤਕ 'ਸੁਪਨੇ ਹਕੀਕਤ ਬਣਦੇ ਨੇ' ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।