'ਦੌੜ ਨਸ਼ਿਆਂ ਵਿਰੁੱਧ' ਕੈਬਨਿਟ ਮੰਤਰੀ ਬੈਂਸ ਨੇ ਝੰਡੀ ਦੇ ਕੇ ਕੀਤੀ ਰਵਾਨਾ
ਪ੍ਰੈਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਅਤੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਰੂਪਨਗਰ ਵਲੋਂ ਕਰਵਾਈ ਗਈ ਦੌੜ ਨਸ਼ਿਆਂ ਵਿਰੁੱਧ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਨਾਲ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਅਤੇ ਐਸਐਸਪੀ ਰੂਪਨਗਰ ਗੁਲ ਨੀਤ ਸਿੰਘ ਖੁਰਾਨਾ ਅਤੇ ਹੋਰ |
<br/>
ਦੌੜ ਨਸ਼ਿਆਂ ਵਿਰੁੱਧ 'ਚ ਭਾਗ ਲੈਣ ਵਾਲੇ ਦੌੜਾਕ |
<br/>
21-07-2025