16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬੀ ਸਟਾਰ ਮਨਕੀਰਤ ਅÏਲਖ ਵਲੋਂ ਹੌਂਡਾ ਸੀਬੀ 125 ਹੋਰਨੈੱਟ ਤੇ ਸ਼ਾਈਨ 100 ਡੀਐਕਸ ਲਾਂਚ

ਅਜੀਤ ਡੈਸਕ 02-09-2025
ਚੰਡੀਗੜ੍ਹ, 1 ਸਤੰਬਰ (ਅ.ਬ.)-ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮਨਕੀਰਤ ਅÏਲਖ ਨੇ ਐਤਵਾਰ ਨੂੰ ਮਹਿਾਲੀ ਦੇ ਸੀਪੀ 67 ਮਾਲ 'ਚ ਹੋਏ ਲਾਂਚ ਇਵੈਂਟ 'ਚ ਹੌਂਡਾ ਦੀਆਂ ਨਵੀਆਂ ਮੋਟਰਸਾਈਕਲਾਂ ਸੀਬੀ125 ਹੋਰਨੈੱਟ ਤੇ ਸ਼ਾਈਨ 100ਡੀਐਕਸ ਦਾ ਪਰਦਾਫਾਸ਼ ਕੀਤਾ | ਇਸ ਮÏਕੇ ਕ੍ਰਿਸ਼ਨਾ ਹੌਂਡਾ ਦੇ ਸੂਮਿਤ ਪਾਸੀ, ਪਲੈਟਿਨਮ ਹੌਂਡਾ ਦੇ ਕਰਨ ਗਿੱਲਹੋਤਰਾ, ਬਤਰਾ ਹੌਂਡਾ ਦੇ ਆਸ਼ਰੇ ਬਤਰਾ, ਜ਼ੋਨਲ ਮੈਨੇਜਰ (ਸੇਲਜ਼) ਪੰਜਾਬ-ਐਚਬੀ-ਜੰਮੂ-ਕਸ਼ਮੀਰ ਪੁਨੀਤ ਠਾਕੁਰ, ਸਰਵਿਸ ਲਈ ਹਨੀਫ਼ ਸਾਨ, ਏਰੀਆ ਮੈਨੇਜਰ (ਸੇਲਜ਼) ਅੰਕਿਤ ਟੰਡਨ ਤੇ ਸਰਵਿਸ ਪ੍ਰਸ਼ਾਂਤ ਕÏਸ਼ਲ ਮÏਜੂਦ ਸਨ | ਕਰਨ ਗਿੱਲਹੋਤਰਾ ਨੇ ਦੱਸਿਆ ਕਿ ਨਵੀਂ ਸੀਬੀ125 ਹੋਰਨੈੱਟ ਦੀ ਕੀਮਤ 1,12,000 ਰੁਪਏ ਤੇ ਸ਼ਾਈਨ 100 ਡੀਐਕਸ ਦੀ ਕੀਮਤ 75,950 ਰੁਪਏ (ਐਕਸ-ਸ਼ੋਅਰੂਮ, ਮੁਹਾਲੀ) ਰੱਖੀ ਗਈ ਹੈ, ਜੋ ਕਿ ਲਿਮਟਿਡ-ਪੀਰੀਅਡ ਇੰਟਰਡਕਟਰੀ ਪ੍ਰਾਈਸ ਹੈ | ਲਾਂਚ ਦÏਰਾਨ ਮਨਕੀਰਤ ਅÏਲਖ ਨੇ ਕਿਹਾ –ਇਹ ਬਾਈਕਾਂ ਸਾਡੇ ਪੰਜਾਬੀ ਜਵਾਕਾਂ ਲਈ ਸਟਾਈਲ ਸਟੇਟਮੈਂਟ ਹਨ | ਸੀਬੀ125 ਹੋਰਨੈੱਟ ਨਵੇਂ ਰਾਈਡਰਾਂ ਨੂੰ ਸਪੋਰਟੀ ਤੇ ਪਾਵਰਫੁਲ ਤਜਰਬਾ ਦਿੰਦੀ ਹੈ ਜਦ ਕਿ ਸ਼ਾਈਨ 100ਡੀਐਕਸ ਆਪਣੇ ਮਜ਼ਬੂਤ ਤੇ ਸੋਲਿਡ ਡਿਜ਼ਾਈਨ ਸ਼ਾਈਨ ਬ੍ਰਾਂਡ ਦੀ ਵਿਰਾਸਤ ਨੂੰ ਹੋਰ ਅੱਗੇ ਲੈ ਜਾਂਦੀ ਹੈ |
ਪਿਛਲੀ ਖ਼ਬਰ ਭਾਰੀ ਬਾਰਿਸ਼ ਤੋਂ ਬਾਅਦ ਹਾਈ ਅਲਰਟ 'ਤੇ ਚੰਡੀਗੜ੍ਹ, ਪ੍ਰਸ਼ਾਸਨ ਨੇ ਖਿੱਚੀਆਂ ਤਿਆਰੀਆਂ ਅਗਲੀ ਖ਼ਬਰ -ਹਰਪਾਲ ਸਿੰਘ ਚੀਮਾ ਦਾ ਭਾਜਪਾ 'ਤੇ ਨਿਸ਼ਾਨਾ- ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲੋਕਾਂ ਲਈ ਹਮਦਰਦੀ ਦਾ ਇਕ ਬੋਲ ਨਹੀਂ ਬੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।