20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨੌਜਵਾਨ ਸਭਾ ਲਲਤੋਂ ਕਲਾਂ ਨੇ ਦੁੱਧ ਦਾ ਲੰਗਰ ਲਗਾਇਆ <br/>

ਅਜੀਤ ਡੈਸਕ 27-12-2025
ਫੁੱਲਾਂਵਾਲ, 26 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਖੇੜੀ ਚੌਕ ਵਿਖੇ ਨੌਜਵਾਨ ਸਭਾ ਲਲਤੋਂ ਕਲਾਂ ਵਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਗੁਰਚਰਨ ਸਿੰਘ ਆੜ੍ਹਤੀਆ, ਪ੍ਰਧਾਨ ਜਤਿੰਦਰ ਸਿੰਘ ਲਾਲਾ, ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆ, ਬਲਾਕ ਪ੍ਰਧਾਨ ਜੱਥੇਦਾਰ ਅਮਰਪਾਲ ਸਿੰਘ ਖ਼ਾਲਸਾ, ਸੂਬੇਦਾਰ ਰਣਜੀਤ ਸਿੰਘ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ ਲਲਤੋਂ ਕਲਾਂ ਇਕਾਈ, ਸੈਕਟਰੀ ਜਗਦੇਵ ਸਿੰਘ ਭੀਮਾ, ਮੈਂਬਰ ਭਗਵੰਤ ਸਿੰਘ ਧਾਲੀਵਾਲ, ਰਣਜੀਤ ਸਿੰਘ ਬੈਨੀਪਾਲ, ਅਤਿੰਦਰਪਾਲ ਸਿੰਘ ਚੈਰੀ, ਲਖਵਿੰਦਰ ਸਿੰਘ ਲੱਡੂ, ਬਾਬਾ ਗੁਰਜੰਟ ਸਿੰਘ, ਸਹਿਜ ਗਰੇਵਾਲ, ਮਨਚੇਨ ਸਿੰਘ ਦਿਲਬਰ, ਪਵਨਪ੍ਰੀਤ, ਗੋਪੀ ਗਰੇਵਾਲ, ਜੱਗਾ ਆੜ੍ਹਤੀਆ, ਜਨਮ ਗਰੇਵਾਲ, ਕੋਮਲ ਸਿੰਘ ਕੈਸ਼ੀਅਰ, ਹਰਜੀਤ ਸਿੰਘ ਬਿੱਲੂ ਧਾਲੀਵਾਲ ਤੋਂ ਇਲਾਵਾ ਹੋਰ ਪਿੰਡ ਵਾਸੀ ਅਤੇ ਨੌਜਵਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਹਿਲੀ ਪਾਤਿਸ਼ਾਹੀ ਨਾਨਕਸਰ ਠੱਕਰਵਾਲ ਵਿਖੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸਾਲ 2025 ਦੌਰਾਨ ਪੁਲਿਸ ਵਲੋਂ ਨਸ਼ਾ ਤਸਕਰੀ, ਨਾਜਾਇਜ਼ ਸ਼ਰਾਬ, ਹਥਿਆਰਾਂ ਤੇ ਟ੍ਰੈਫਿਕ ਨਿਯਮਾ ਦੀ ਉਲੰਘਣਾ ਖਿਲਾਫ਼ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।