15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੀ.ਏ.ਯੂ. ਦੇ ਭੋਜਨ ਤਕਨੀਕ ਮਾਹਿਰ ਡਾ. ਬਲਜੀਤ ਸਿੰਘ ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਮੁਖੀ ਬਣੇ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਜਸਵਿੰਦਰ ਸਿੰਘ)-ਬੇਕਿੰਗ ਤਕਨਾਲੋਜੀ ਦੇ ਮਾਹਿਰ ਡਾ. ਬਲਜੀਤ ਸਿੰਘ ਨੇ ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਵਜੋਂ ਵਿਭਾਗ ਦੇ ਵਾਗਡੋਰ ਸੰਭਾਲੀ | ਡਾ. ਬਲਜੀਤ ਸਿੰਘ ਨੇ ਪਿਛਲੇ 32 ਸਾਲਾਂ ਤੋਂ ਭੋਜਨ ਵਿਗਿਆਨ ਦੇ ਖੇਤਰ ਵਿਚ ਖੋਜ, ਪਸਾਰ ਅਤੇ ਤਕਨਾਲੋਜੀ ਵਿਕਾਸ ਮਾਹਿਰ ਵਜੋਂ ਆਪਣੀ ਵਿਸ਼ੇਸ਼ਗਤਾ ਦਾ ਲੋਹਾ ਮਨਵਾਇਆ | ਆਪਣੀ ਨੌਕਰੀ ਦੇ ਸਮੁੱਚੇ ਵਿਕਾਸ ਦੌਰਾਨ ਡਾ. ਸਿੰਘ 17 ਐੱਮ ਐੱਸ ਸੀ ਅਤੇ 9 ਪੀ ਐੱਚ ਡੀ ਵਿਦਿਆਰਥੀਆਂ ਦੇ ਰਾਹ ਦਸੇਰੇ ਰਹੇ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਨਿੱਜੀ ਸਕੱਤਰ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਵਲੋਂ ਵੈਟਰਨਰੀ ਯੂਨੀਵਰਸਿਟੀ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।