26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਦੁਕਾਨਦਾਰਾਂ ਨੇ ਲੰਗਰ ਲਗਾਏ <br/>

ਅਜੀਤ ਡੈਸਕ 27-12-2025
ਝਬਾਲ, 26 ਦਸੰਬਰ (ਸੁਖਦੇਵ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁੱਜਰ ਕੌਰ ਦੇ ਸ਼ਹੀਦੀ ਦਿਹਾੜੇ ਤੇ ਝਬਾਲ ਵਿਖੇ ਦੁਕਾਨਦਾਰਾਂ ਵਲੋਂ ਲੰਗਰ ਲਗਾਇਆ ਗਿਆ | ਇਸ ਮੌਕੇ ਬਾਬਾ ਬਲਜਿੰਦਰ ਸਿੰਘ ਕਾਲਾ, ਮਨਜਿੰਦਰ ਸਿੰਘ ਭੋਜੀਆ, ਗੁਰਪਿੰਦਰ ਸਿੰਘ ਨਾਥੂ, ਮਨਪ੍ਰੀਤ ਸਿੰਘ ਬੰਨੀਆ, ਮਹੁੱਬਤ ਸਿੰਘ ਸੋਹਲ, ਪਵਿੱਤਰ ਸਿੰਘ ਭੋਜੀਆ, ਅਮਨਦੀਪ ਸਿੰਘ, ਸੁਖਬੀਰ ਸਿੰਘ ਗੱਗੋਬੂਹਾ, ਸੁਖਜਿੰਦਰ ਸਿੰਘ ਵਿੱਕੀ, ਨਰਿੰਦਰ ਕੁਮਾਰ, ਰਾਜਬੀਰ ਸਿੰਘ, ਡਾਕਟਰ ਹਰਚੰਦ ਸਿੰਘ, ਦਿਲਬਾਗ ਸਿੰਘ ਹੀਰਾਪੁਰ ਸਮੇਤ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਡਿੰਪਾ ਦੀ ਅਗਵਾਈ ਹੇਠ ਯੁੱਧਵੀਰ ਸਰਲੀ ਦੇ ਗ੍ਰਹਿ ਵਿਖੇ ਹੋਈ ਮੀਟਿੰਗ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤਣ 'ਤੇ ਪਿੰਡ ਅਲੀਆ ਦੇ ਮੁਹਤਬਰਾਂ ਵਲੋਂ ਹਰਿੰਦਰਪਾਲ ਸਿੰਘ ਮੱਲਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।