16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਲੋਚਿਸਤਾਨ 'ਚ ਰੇਲਵੇ ਟਰੈਕ 'ਤੇ ਧਮਾਕਾ <br/>

ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਇਕ ਵਾਰ ਫਿਰ ਹਥਿਆਰਬੰਦ ਵਿਦ੍ਰੋਹੀਆਂ ਵਲੋਂ ਜਾਫ਼ਰ ਐਕਸਪ੍ਰੈੱਸ ਨੂੰ ਨਿਸ਼ਾਨਾ ਬਣਾਇਆ ਗਿਆ | ਪਾਕਿ ਦੇ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਮਸਤੁੰਗ ਦੇ ਸਪਿਜ਼ੈਂਡ ਖੇਤਰ 'ਚ ਕੋਇਟਾ ਜਾਣ ਵਾਲੀ ਜਾਫ਼ਰ ਐਕਸਪ੍ਰੈੱਸ ਵਿਚ ਹੋਏ ਬੰਬ ਧਮਾਕੇ ਨਾਲ ਔਰਤਾਂ ਅਤੇ ਬੱਚਿਆਂ ਸਮੇਤ 12 ਲੋਕ ਜ਼ਖਮੀ ਹੋਏ ਹਨ | ਉਨ੍ਹਾਂ ਨੇ ਦੱਸਿਆ ਕਿ ਪਿਸ਼ਾਵਰ ਤੋਂ ਆ ਰਹੀ ਟ੍ਰੇਨ ਦੇ 6 ਡੱਬੇ ਧਮਾਕੇ ਤੋਂ ਬਾਅਦ ਪਟੜੀ ਤੋਂ ਉਤਰ ਗਏ ਅਤੇ ਇਕ ਪਲਟ ਗਿਆ, ਜਿਸ ਨਾਲ ਉਸ ਡੱਬੇ 'ਚ ਸਵਾਰ ਯਾਤਰੀ ਜ਼ਖਮੀ ਹੋ ਗਏ | ਇਹ 10 ਘੰਟਿਆਂ ਦੇ ਅੰਦਰ ਉਸੇ ਖੇਤਰ 'ਚ ਦੂਜਾ ਧਮਾਕਾ ਸੀ |

ਪਿਛਲੀ ਖ਼ਬਰ ਵਿਹਿਪ ਪ੍ਰਧਾਨ ਐਡਵੋਕੇਟ ਅਲੋਕ ਕੁਮਾਰ ਨੇ ਸਵਰਨਕਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ... ਅਗਲੀ ਖ਼ਬਰ ਭਾਰਤ ਏਸ਼ੀਆ ਕੱਪ ਦੇ ਫ਼ਾਈਨਲ 'ਚ • ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ • ਕੁਲਦੀਪ ਯਾਦਵ ਨੇ ਲਈਆਂ 3 ਵਿਕਟਾਂ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।