24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

36 ਬੋਤਲਾਂ ਸ਼ਰਾਬ ਅਤੇ 24 ਕੈਨ ਬੀਅਰਾਂ ਸਮੇਤ ਇੱਕ ਕਾਬੂ

ਅਜੀਤ ਡੈਸਕ 20-07-2025
ਫ਼ਾਜ਼ਿਲਕਾ, 19 ਜੁਲਾਈ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ 36 ਬੋਤਲਾਂ ਸ਼ਰਾਬ ਅਤੇ 24 ਕੈਨ ਬੀਅਰਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਐੱਚ.ਸੀ ਅਜਮੇਰ ਸਿੰਘ ਨੇ ਦੱਸਿਆ ਕਿ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰ ਰਹੇ ਸਨ ਤਾਂ ਜਗਦੀਸ਼ ਕੁਮਾਰ ਉਰਫ਼ ਸੋਨੰੂ ਵਾਸੀ ਘੱਲੂ ਉਸ ਦੀ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿਚੋਂ 3 ਗੱਟੇ ਸ਼ਰਾਬ ਦੇ ਮਿਲੇ | ਜਿਸ ਵਿਚੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਪੰਜਾਬ ਜੁਗਨੀ ਸੋਫ਼ੀ 750/750, 12 ਬੋਤਲਾਂ ਸ਼ਰਾਬ ਦੇਸੀ ਠੇਕਾ ਮਾਰਕਾ ਪੰਜਾਬ ਰਾਣੋ ਸੋਫ਼ੀ, 750/750 ਐਮ ਐਲ, 24 ਕੈਨ ਬੀਅਰ ਮਾਰਕਾ ਕਾਰਲਸਬਰ ਪ੍ਰੀਮੀਅਮ ਐਲੀਫੈਟ 500 ਐਮ ਐਲ ਬਰਾਮਦ ਹੋਈ | ਪੁਲਿਸ ਨੇ ਜਗਦੀਸ਼ ਕੁਮਾਰ ਉਰਫ਼ ਸੋਨੰੂ ਵਾਸੀ ਘੱਲੂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ 26.10 ਗਰਾਮ ਹੈਰੋਇਨ ਸਣੇ 3 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।