03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੋਈ ਪਰਿਵਾਰ ਦੇ ਜਠੇਰਿਆਂ ਦਾ ਮੇਲ 21 ਨੂੰ ਕਲਾਨੌਰ 'ਚ

ਅਜੀਤ ਡੈਸਕ 19-10-2025
ਕਲਾਨੌਰ, 18 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ਦੇ ਬਾਹਰਵਾਰ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸਾਲੇਚੱਕ ਮਾਰਗ 'ਤੇ ਸਥਿਤ ਸੋਈ ਪਰਿਵਾਰ ਦੇ ਜਠੇਰਿਆਂ 'ਤੇ ਮੇਲ 21 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਬਰਾਦਰੀ ਦੇ ਨੁਮਾਇੰਦੇ ਸੁਰਿੰਦਰਪਾਲ ਸੋਈ, ਸੋਨੂੰ ਸੋਈ, ਅੰਕੁਸ਼ ਸੋਈ, ਵਿਸ਼ਾਲ ਸੋਈ, ਸੌਰਵ ਸੋਈ, ਸਮਾਇਲ ਸੋਈ, ਕੁਨਾਲ ਸੋਈ, ਪ੍ਰਨਵ ਸੋਈ ਨੇ ਦੱਸਿਆ ਕਿ 21 ਅਕਤੂਬਰ ਨੂੰ ਸਵੇਰੇ 7 ਵਜੇ ਝੰਡਾ ਪੂਜਣ ਦੀ ਰਸਮ ਅਦਾ ਕਰਨ ਉਪਰੰਤ ਭੰਡਾਰਾ ਕੀਤਾ ਜਾਵੇਗਾ, ਜਿਸ 'ਚ ਦੇਸ਼-ਵਿਦੇਸ਼ ਤੋਂ ਸੋਈ ਬਰਾਦਰੀ ਦੇ ਨੁਮਾਇੰਦੇ ਪੂਜਾ ਅਰਚਨਾਂ ਕਰਨਗੇ |

ਪਿਛਲੀ ਖ਼ਬਰ ਅੰਗਰੇਜ਼ੀ ਸਮਾਜਿਕ ਸਿੱਖਿਆ ਆਰਟਸ ਗਰੁੱਪ ਦਾ ਵਿਸ਼ਾ ਮੇਲਾ ਕੀਤਾ ਆਯੋਜਿਤ <br/> ਅਗਲੀ ਖ਼ਬਰ ਆਈ. ਏ. ਐਸ. ਅਮਨੀਤ ਅਤੇ ਉਸ ਦੇ ਭਰਾ ਵਿਧਾਇਕ ਅਮਿਤ ਰਤਨ ਉੱਪਰ ਦਰਜ ਝੂਠੇ ਕੇਸ ਦੀ ਸੀ.ਬੀ.ਆਈ. ਜਾਂ ਹਾਈ ਕੋਰਟ ਦੇ ਜੱਜ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।