2027 'ਚ ਮੁੜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ-ਇਕਬਾਲ ਰਾਏ
ਅਜੀਤ ਡੈਸਕ
20-07-2025
ਇਨ੍ਹਾਂ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੀਆਂ ਲਿੰਕ ਸੜਕਾਂ ਵੀ ਨਵੀਆਂ ਬਣਾਈਆਂ ਜਾਣਗੀਆਂ | ਰਾਏ ਨੇ ਕਿਹਾ ਕਿ ਨਸ਼ੇ ਵਿਰੁੱਧ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਲੋਕ ਪੂਰਾ ਸਾਥ ਦੇ ਰਹੇ ਹਨ | ਲੋਕ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ ਅਤੇ ਭਰੋਸਾ ਜਤਾਇਆ ਕਿ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ | ਇਸ ਮੌਕੇ ਸੀਨੀਅਰ ਆਗੂ ਕੁਲਜੀਤ ਸਿੰਘ ਨਰਾਇਣਗੜ੍ਹ, ਜੱਗਾ ਭੋਲੀਆਂ, ਸੁਖਵੀਰ ਸਿੰਘ, ਮਹਿੰਦਰ ਪਾਲ , ਜੋਨੀ ਸ਼ਰਮਾ, ਬੇਅੰਤ ਸਿੰਘ, ਮਾਮਦੀਨ ਖਾਂ, ਗੁਰਮੀਤ ਸੋਹਾਣ, ਬਲਜਿੰਦਰ ਸਿੰਘ, ਹੈਰੀ ਰੰਧਾਵਾ ਆਦਿ ਮੌਜੂਦ ਸਨ |