20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬਾਬਾ ਧਰਮ ਗਿਰੀ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 20-07-2025
ਅਮਲੋਹ, 19 ਜੁਲਾਈ (ਕੇਵਲ ਸਿੰਘ)-ਡੇਰਾ ਬਾਬਾ ਫਤਿਹਪੁਰੀ ਸ਼ਿਵ ਮੰਦਿਰ ਰਾਈਏਵਾਲ ਵਿਖੇ ਬਾਬਾ ਧਰਮ ਗਿਰੀ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਿੱਥੇ ਸੰਤ ਮਹਾਂਪੁਰਸ਼ ਪਹੁੰਚੇ ਉੱਥੇ ਹੀ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਸੁੱਖ ਸ਼ਾਂਤੀ ਲਈ ਹਵਨ ਯੱਗ, ਭਜਨ ਕੀਰਤਨ ਹੋਇਆ ਉੱਥੇ ਹੀ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮਹੰਤ ਪ੍ਰਕਾਸ਼ ਗਿਰੀ, ਨਾਭਾ ਪਟਿਆਲਾ ਮੰਡਲ ਦੇ ਪ੍ਰਧਾਨ ਚੰਦ ਗਿਰੀ, ਸ੍ਰੀ ਮਹੰਤ ਸੱਜਣ ਗਿਰੀ, ਰਾਮ ਪੁਰੀ ਸਹੋਲੀ ਵਾਲੇ, ਮਦਨ ਗਿਰੀ ਮਹਾਰਾਜ, ਤਕਰਾਲ ਗਿਰੀ, ਗੇਜ ਸਿੰਘ, ਤਰਨਜੀਤ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਲਖਬੀਰ ਸਿੰਘ ਲੱਖੀ, ਲਾਲੀ, ਪਿੰਦੀ, ਰਵਿੰਦਰ ਮੌਜੂਦ ਸਨ |
ਪਿਛਲੀ ਖ਼ਬਰ ਜਸਮੇਹ ਕੌਰ ਸੰਧੂ ਸੂਬਾ ਪੱਧਰੀ ਵੂਸ਼ੂ ਚੈਂਪੀਅਨਸ਼ਿਪ 'ਚ ਰਹੀ ਅੱਵਲ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਬਡਵਾਲਾ 'ਚ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।