12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗਹੂੰਣ ਜ਼ੋਨ ਦੀ ਜੇਤੂ ਪੰਚਾਇਤ ਸੰਮਤੀ ਮੈਂਬਰ ਵਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ

ਅਜੀਤ ਡੈਸਕ 28-12-2025
ਬਲਾਚੌਰ, 27 ਦਸੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਅ)-ਪੰਚਾਇਤ ਸੰਮਤੀ ਜ਼ੋਨ ਗਹੂੰਣ ਤੋਂ ਜੇਤੂ ਉਮੀਦਵਾਰ ਬੀਬੀ ਸੁਰਿੰਦਰ ਕੌਰ ਪਤਨੀ ਸਰਦਾਰ ਸੁਰਿੰਦਰ ਸਿੰਘ ਵੱਲੋਂ ਜਿੱਤ ਦੀ ਖੁਸ਼ੀ ਉਪਰੰਤ ਸ਼ੁਕਰਾਨੇ ਵਜੋਂ ਪਿੰਡ ਸੁਜੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਪਾਣ ਉਪਰੰਤ ਵੱਖ-ਵੱਖ ਆਗੂਆਂ ਚੌਧਰੀ ਹਨੀ ਟੋਂਸਾ, ਦਿਲਬਾਗ ਚੰਦ ਸਕੱਤਰ ਬਸਪਾ, ਭੁਪਿੰਦਰ ਬੇਗਮਪੁਰੀ ਇੰਚਾਰਜ ਵਿਧਾਨ ਸਭਾ ਹਲਕਾ ਬਲਾਚੌਰ, ਤਰਲੋਚਨ ਸਿੰਘ ਰੱਕੜ ਸਾਬਕਾ ਚੇਅਰਮੈਨ, ਚੌਧਰੀ ਗੁਰਪ੍ਰੀਤ ਗੁੱਜਰ, ਦਿਲਾਵਰ ਸਿੰਘ ਦਿਲੀ, ਦਲਜੀਤ ਸਿੰਘ ਮਾਣੇਵਾਲ, ਚੌਧਰੀ ਸੁਰਜੀਤ ਕੋਹਲੀ ਆਦਿ ਨੇ ਕਿਹਾ ਕਿ ਬੀਤੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਜਿਸ ਤਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਇੱਕਜੁੱਟ ਸਨ ਉਸੇ ਤਰਾਂ ਜਿੱਤ ਪ੍ਰਾਪਤ ਕਰਨ ਉਪਰੰਤ ਵੀ ਦੋਵੇਂ ਪਾਰਟੀਆਂ ਅਤੇ ਜੇਤੂ ਮੈਂਬਰ ਪੂਰੀ ਤਰਾਂ ਇੱਕਜੁੱਟ ਹਨ | ਇਸ ਮੌਕੇ ਵੱਖ-ਵੱਖ ਜ਼ੋਨਾਂ ਤੋਂ ਜੇਤੂ ਪੰਚਾਇਤ ਸੰਮਤੀ ਮੈਂਬਰਾਂ ਦਰਸ਼ਨ ਕੌਰ ਪਤਨੀ ਜਸਬੀਰ ਸਿੰਘ ਜ਼ੋਨ ਸਿੰਬਲ ਮਜਾਰਾ, ਅਵਤਾਰ ਲਾਲ ਪਤਨੀ ਸਦਾ ਰਾਮ ਜ਼ੋਨ ਟੋਂਸਾ, ਵੰਦਨਾ ਚੌਧਰੀ ਪਤਨੀ ਗੁਰਪ੍ਰੀਤ ਗੁੱਜਰ ਜ਼ੋਨ ਰੈਲ ਮਾਜਰਾ, ਸਰੋਜ ਚੌਧਰੀ ਪਤਨੀ ਨਰਿੰਦਰ ਪਾਲ ਜ਼ੋਨ ਥੋਪੀਆ, ਅਵਤਾਰ ਸਿੰਘ ਜ਼ੋਨ ਚਣਕੋਆ, ਗੁਰਵਿੰਦਰ ਸਿੰਘ ਜ਼ੋਨ ਭਾਰਾਪੁਰ, ਸੰਤੋਸ਼ ਰਾਣੀ ਪਤਨੀ ਗੁਰਦੀਪ ਸਿੰਘ ਜ਼ੋਨ ਬਕਾਪੁਰ ਆਦਿ ਵੱਲੋਂ ਇਕੱਤਰਤਾ ਕਰਕੇ ਇੱਕਜੁੱਟਤਾ ਦਾ ਸਬੂਤ ਦਿੱਤਾ ਗਿਆ | ਇਸ ਮੌਕੇ ਗਿਆਨ ਚੰਦ ਬੀ.ਓ, ਜਸਵਿੰਦਰ ਮਾਨ, ਬੱਬੂ ਬੂਥਗੜ੍ਹ, ਅਸ਼ੋਕ ਕੁਮਾਰ, ਗੁਰਨਾਮ ਚੌਧਰੀ ਥੋਪੀਆ, ਅਜਮੇਰ ਸਿੰਘ ਭਾਰਾਪੁਰ, ਮਹਿੰਦਰ ਸਿੰਘ ਜਾਡਲੀ, ਮਨਜੀਤ ਸਿੰਘ ਆਲੋਵਾਲ, ਨਰਿੰਦਰ ਚੇਚੀ, ਪੰਜਾਬ ਸਿੰਘ, ਸੁਰਿੰਦਰ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਸੁੱਜੋਵਾਲ, ਗੁਰਦੀਪ ਸਿੰਘ ਬਕਾਪੁਰ, ਡਾਕਟਰ ਕਸ਼ਮੀਰ ਸਿੰਘ ਸੁੱਜੋਵਾਲ, ਜਰਨੈਲ ਸਿੰਘ ਪੰਚ, ਕੁਲਦੀਪ ਸਿੰਘ, ਨਿਰਮਲ ਸਿੰਘ ਔਜਲਾ, ਹਰੀਪਾਲ ਸਿੰਘ ਜਾਡਲੀ, ਡਾਕਟਰ ਚਰਨਜੀਤ ਸੁੰਮਨ, ਬਖ਼ਸ਼ੀਸ਼ ਸਿੰਘ, ਡਾਕਟਰ

ਪਿਛਲੀ ਖ਼ਬਰ ਐੱਮ.ਟੀ.ਪੀ. ਐਕਟ, 1971 ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ-ਸਿਵਲ ਸਰਜਨ <br/> ਅਗਲੀ ਖ਼ਬਰ ਟੱਪਰੀਆਂ ਰਾਣੇਵਾਲ ਵਿਖੇ ਲਗਾਇਆ ਸਵੈ-ਇਛੁੱਕ ਖ਼ੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।