12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਬ-ਇੰਸਪੈਕਟਰ ਚੌਧਰੀ ਰਾਮ ਪਾਲ ਨੇ ਥਾਣਾ ਸਿਟੀ ਬਲਾਚੌਰ ਦਾ ਚਾਰਜ ਸੰਭਾਲਿਆ <br/>

ਅਜੀਤ ਡੈਸਕ 28-12-2025
ਬਲਾਚੌਰ, 27 ਦਸੰਬਰ (ਨਰੇਸ਼ ਧੋਲ) - ਥਾਣਾ ਸਿਟੀ ਬਲਾਚੌਰ ਵਿਖੇ ਇੰਸਪੈਕਟਰ ਰਾਜ ਪਰਵਿੰਦਰ ਕੌਰ ਦੀ ਬਦਲੀ ਥਾਣਾ ਪੋਜੇਵਾਲ ਵਿਖੇ ਹੋਣ ਉਪਰੰਤ ਸਬ ਇੰਸਪੈਕਟਰ ਚੌਧਰੀ ਰਾਮ ਪਾਲ ਨੇ ਚਾਰਜ ਸੰਭਾਲ ਲਿਆ ਹੈ | ਸਬ ਇੰਸਪੈਕਟਰ ਚੌਧਰੀ ਰਾਮ ਪਾਲ ਇਸ ਤੋਂ ਪਹਿਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਥਾਣਿਆਂ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ | ਬਲਾਚੌਰ ਵਿਖੇ ਚਾਰਜ ਸੰਭਾਲਣ ਉਪਰੰਤ ਉਨ੍ਹਾਂ ਗਲਤ ਅਨਸਰਾਂ ਨੂੰ ਤਾੜਨਾ ਕਰਦਿਆਂ ਹੋਇਆਂ ਕਿਹਾ ਕਿ ਉਹ ਗੈਰ ਕਾਨੂੰਨੀ ਧੰਦੇ ਬੰਦ ਕਰਕੇ ਸਨਮਾਨਜਨਕ ਧੰਦਿਆਂ ਨੂੰ ਅਪਣਾਉਣ 'ਚ ਪਹਿਲ ਕਦਮੀ ਕਰਨ | ਉਨ੍ਹਾਂ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਬੁਰੀਆਂ ਅਲਾਮਤਾਂ ਨੂੰ ਜੜੋ੍ਹਾ ਖਤਮ ਕਰਨ ਲਈ ਪੁਲਿਸ ਨੂੰ ਵੱਧ ਤੋਂ ਵੱਧ

ਪਿਛਲੀ ਖ਼ਬਰ ਨਾਨੋਵਾਲ ਬੇਟ ਦੀ ਸੰਗਤ ਵਲੋਂ ਲਗਾਇਆ ਦੁੱਧ ਬਿਸਕੁਟਾਂ ਦਾ ਲੰਗਰ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਹਰ ਪਰਿਵਾਰ ਨੂੰ ਨਕਦੀ ਰਹਿਤ ਇਲਾਜ ਦੀ ਮਿਲੇਗੀ ਸਹੂਲਤ - ਸਿਵਲ ਸਰਜਨ ਡਾ. ਗੁਰਿੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।