18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਆਜ਼ਾਦ ਹਿੰਦ ਫ਼ੌਜ ਦੇ ਵਾਰਿਸਾਂ ਦਾ ਦੌਲਤਪੁਰ ਵਿਖੇ ਹੋਇਆ ਸਨਮਾਨ <br/>

ਅਜੀਤ ਡੈਸਕ 21-07-2025
ਨਵਾਂਸ਼ਹਿਰ, 20 ਜੁਲਾਈ (ਜਸਬੀਰ ਸਿੰਘ ਨੂਰਪੁਰ)-ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀਆਂ ਦੇ ਵਾਰਿਸ ਵਿਸ਼ੇਸ਼ 'ਤੇ ਪਹੁੰਚੇ | ਜਿਨ੍ਹਾਂ ਵਿਚ ਜਸਵੰਤ ਸਿੰਘ ਦਾ ਪੋਤਰਾ ਗੁਰਨਾਮ ਸਿੰਘ, ਬੇਅੰਤ ਸਿੰਘ ਦਾ ਪੋਤਰਾ ਗੁਰਨਾਮ ਸਿੰਘ, ਰਾਮ ਲਾਲ ਦਾ ਪੋਤਰਾ ਤੇ ਪ੍ਰਕਾਸ਼ ਚੰਦ ਦਾ ਪੁੱਤਰ ਜੀਵਨ ਕੁਮਾਰ, ਗੁਰਬਖ਼ਸ਼ ਸਿੰਘ ਦਾ ਪੁੱਤਰ ਅਸ਼ੋਕ ਸਿੰਘ, ਪ੍ਰੀਤਮ ਸਿੰਘ ਦਾ ਪੁੱਤਰ ਅਮਰਜੀਤ ਸਿੰਘ, ਸਾਧੂ ਸਿੰਘ ਦਾ ਪੁੱਤਰ ਅਮਰੀਕ ਸਿੰਘ, ਗੁਰਬਖ਼ਸ਼ ਸਿੰਘ ਦਾ ਪੁੱਤਰ ਭਜਨ ਸਿੰਘ, ਬੰਤਾ ਸਿੰਘ ਦਾ ਪੁੱਤਰ ਨਿਰਮਲ ਸਿੰਘ, ਗੁਰਬਖ਼ਸ਼ ਸਿੰਘ ਗੋਸਲ ਦਾ ਪੋਤਰਾ ਗੁਰਿੰਦਰ ਸਿੰਘ, ਦੀਵਾਨ ਸਿੰਘ ਦਾ ਦੋਤਰਾ ਮਨਿੰਦਰ ਸਿੰਘ ਆਦਿ ਸਾਮਿਲ ਸਨ | ਇੱਥੇ ਪਹੁੰਚਣ 'ਤੇ ਟਰੱਸਟ ਦੇ ਮੀਤ ਪ੍ਰਧਾਨ ਤਰਨਜੀਤ ਥਾਂਦੀ ਸਿੰਘ ਅਤੇ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਨੇ ਉਨ੍ਹਾਂ ਨੂੰ ਬੱਬਰਾਂ ਦੀ ਯਾਦਗਾਰ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਨਮਾਨਿਤ ਕੀਤਾ | ਉਨ੍ਹਾਂ ਨਾਲ ਰਣਜੀਤ ਸਿੰਘ ਮਾਨ ਅਤੇ ਠੇਕੇਦਾਰ ਦੇਸ ਰਾਜ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਸੜਕ ਲਈ ਨਕਦ ਰਾਸ਼ੀ ਕੀਤੀ ਭੇਟ <br/> ਅਗਲੀ ਖ਼ਬਰ ਦਸਤ ਤੋਂ ਬਚਾਅ ਲਈ ਓ. ਆਰ. ਐਸ. ਲਾਭਦਾਇਕ-ਐਸ.ਐਮ.ਓ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।