17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ੍ਰੀ ਖੁਰਾਲਗੜ੍ਹ ਸਾਹਿਬ ਦੀ ਕਾਰ ਸੇਵਾ ਲਈ ਦੋ ਲੱਖ ਦੀ ਰਾਸ਼ੀ ਭੇਟ <br/>

ਅਜੀਤ ਡੈਸਕ 08-12-2025
ਬੀਣੇਵਾਲ,7 ਦਸੰਬਰ (ਬੈਜ ਚੌਧਰੀ)-ਇਤਿਹਾਸਕ ਧਰਮ ਅਸਥਾਨ(ਤਪ ਅਸਥਾਨ) ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਚੱਲ ਰਹੀ ਕਾਰਸੇਵਾ ਮਾਤਾ ਕਲਸਾਂ ਯਾਤਰੀ ਨਿਵਾਸ ਲਈ ਯੂ ਕੇ ਨਿਵਾਸੀ ਲੋਕ ਰਾਜ ਕਟਾਰੀਆ ਨੇ ਆਪਣੇ ਪਿਤਾ ਸਵ.ਤਿਲਕ ਰਾਜ ਕਟਾਰੀਆ ਦੀ ਯਾਦ ਵਿਚ ਦੋ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ | ਜ਼ਿਕਰਯੋਗ ਹੈ ਕਿ ਲੋਕ ਰਾਜ ਕਟਾਰੀਆ ਪਹਿਲਾਂ ਵੀ ਕਾਰ ਸੇਵਾ ਵਿਚ ਯੋਗਦਾਨ ਕਰਦੇ ਹਨ | ਇਸ ਮੌਕੇ ਬਾਬਾ ਕੇਬਲ ਸਿੰਘ ਪ੍ਰਧਾਨ, ਚੇਅਰਮੈਨ ਡਾ. ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਰੌਸ਼ਨ ਲਾਲ, ਚਰਨ ਭਾਰਤੀ, ਸਤਪਾਲ ਸਿੰਘ ਤੇ ਬਿੰਦਰ ਸਿੰਘ ਹਾਜ਼ਰ ਸਨ | ਇਸ ਮੌਕੇ ਕਮੇਟੀ ਵੱਲੋਂ ਲੋਕ ਰਾਜ ਕਟਾਰੀਆ ਤੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਡੇਢ ਕਿੱਲੋ ਅਫੀਮ ਤੇ ਸਾਢੇ 18 ਹਜ਼ਾਰ ਡਰੱਗ ਮਨੀ ਸਮੇਤ ਕਾਰ ਸਵਾਰ 2 ਕਾਬੂ ਅਗਲੀ ਖ਼ਬਰ ਅਧਿਆਪਕ ਦਲਜਿੰਦਰ ਸਿੰਘ 'ਪਾ੍ਰਈਡ ਆਫ਼ ਸਕੂਲ' ਐਵਾਰਡ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।