20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੈਨਸ਼ਨ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ 25 ਨੂੰ

ਅਜੀਤ ਡੈਸਕ 21-11-2025
ਮੁਕੇਰੀਆਂ, 20 ਨਵੰਬਰ (ਰਾਮਗੜ੍ਹੀਆ)- ਪੰਜਾਬ ਪੈਨਸ਼ਨ ਐਸੋਸੀਏਸ਼ਨ ਇਕਾਈ ਮੁਕੇਰੀਆਂ ਦੀ ਮੀਟਿੰਗ 25 ਨਵੰਬਰ ਨੂੰ ਮੌਨਸਰ ਮੰਦਰ ਹਾਲ ਮੁਕੇਰੀਆਂ ਵਿਖੇ 10.30 ਵਜੇ ਰੱਖੀ ਗਈ ਹੈ | ਇਹ ਜਾਣਕਾਰੀ ਪ੍ਰਧਾਨ ਰਾਮ ਦਿੱਤਾ, ਜਨਰਲ ਸੈਕਟਰੀ ਪਿ੍ੰਸੀਪਲ ਦਲਜੀਤ ਸੰਘ ਅਤੇ ਪ੍ਰੈਸ ਸਕੱਤਰ ਕ੍ਰਿਸ਼ਨ ਜੱਸਲ ਨੇ ਦਿੱਤੀ | ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਨਾਲ ਦੋ-ਦੋ ਪੈਨਸ਼ਨ ਸਾਥੀ ਜ਼ਰੂਰ ਲਿਆਉਣ ਅਤੇ ਸਮੇਂ-ਸਿਰ ਮੀਟਿੰਗ ਵਿਚ ਪਹੁੰਚਣ |

ਪਿਛਲੀ ਖ਼ਬਰ ਸੋਰਵ ਮਿਨਹਾਸ ਬਿੱਲਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਡਾ: ਰਾਜ ਕੁਮਾਰ, ਜਿੰਪਾ ਤੇ ਡੀ.ਸੀ. ਦੀ ਮੌਜੂਦਗੀ 'ਚ ਇਤਿਹਾਸਕ ਟੀ-55 ਟੈਂਕ ਹੁਸ਼ਿਆਰਪੁਰ ਵਾਸੀਆਂ ਨੂੰ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।