07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ਼ੀਂਹ ਮਾਰ ਗੋਤ ਸਤੀ ਮਾਤਾ ਦਾ ਮੇਲਾ 22 ਨੂੰ

ਅਜੀਤ ਡੈਸਕ 20-10-2025
ਬੀਣੇਵਾਲ, 19 ਅਕਤੂਬਰ (ਬੈਜ ਚੌਧਰੀ)-ਸੀਂਹਮਾਰ ਗੋਤ ਦੀ ਸਤੀ ਮਾਤਾ ਦੇ ਦਰਬਾਰ 'ਤੇ ਸਾਲਾਨਾ ਮੇਲਾ ਤੇ ਭੰਡਾਰਾ ਪਿੰਡ ਰਤਨਪੁਰ (ਕਾਣੇਵਾਲ) 'ਚ 22 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਕਮੇਟੀ ਦੇ ਸਕੱਤਰ ਜੋਗ ਨਾਥ ਨੈਣਵਾਂ ਨੇ ਦੱਸਿਆ ਕਿ ਪੰਮਾ ਮਿਊਜਿਕਲ ਗਰੁੱਪ ਲੁਧਿਆਣਾ (ਸੋਢੀਆਂ ਵਾਲੇ) ਵਲੋਂ ਮੇਲੇ 'ਚ ਮਾਤਾ ਦੀਆਂ ਭੇਟਾਂ ਭਜਨ ਗਾ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਨੰਦਾਚੌਰ 'ਚ ਬੰਦੀ ਛੋੜ ਦਿਵਸ ਤੇ ਗ੍ਰੀਨ ਦੀਵਾਲੀ ਮਨਾਈ ਅਗਲੀ ਖ਼ਬਰ ਸ਼ੂਟਿੰਗ ਕੰਪੀਟੀਸ਼ਨ 'ਚ ਪਿਉ-ਪੁੱਤ ਨੇ ਸੋਨੇ ਦੇ ਤਗਮੇ ਹਾਸਿਲ ਕਰਕੇ ਇਤਿਹਾਸ ਸਿਰਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।