17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੁਪਰੀਮ ਕੋਰਟ ਪੁੱਜਾ ਮਾਮਲਾ

ਅਜੀਤ ਡੈਸਕ 07-12-2025
ਇੰਡੀਗੋ ਸੰਕਟ ਦਾ ਮਾਮਲਾ ਹੁਣ ਸੁਪਰੀਮ ਕੋਰਟ ਪੁੱਜ ਗਿਆ ਹੈ | ਯਾਤਰੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਹੈ ¢ ਇਸ ਪਟੀਸ਼ਨ ਵਿਚ ਇਸ ਮਾਮਲੇ ਵਿਚ ਕੋਰਟ ਨੂੰ ਖ਼ੁਦ ਨੋਟਿਸ ਲੈਣ, ਡੀ.ਜੀ.ਸੀ.ਏ. ਨੂੰ ਸਥਿਤੀ ਰਿਪੋਰਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦੇਣ ਅਤੇ ਤੁਰੰਤ ਸੁਣਵਾਈ ਦੇ ਲਈ ਇਕ ਸਪੈਸ਼ਲ ਬੈਂਚ ਬਣਾਉਣ ਦੀ ਅਪੀਲ ਕੀਤੀ ਗਈ ਹੈ |

ਪਿਛਲੀ ਖ਼ਬਰ ਕਸ਼ਮੀਰ ਵਿਚ ਪਾਰਾ ਡਿੱਗਾ ਅਗਲੀ ਖ਼ਬਰ ਇੰਡੀਗੋ ਰਿਫੰਡ ਪ੍ਰਕਿਰਿਆ ਨੂੰ ਐਤਵਾਰ ਰਾਤ 8 ਵਜੇ ਤੱਕ ਪੂਰਾ ਕਰੇ-ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।